ਗੁਰਾਇਆ, (ਸਮਾਜ ਵੀਕਲੀ ਬਿਊਰੋ) – ਅਵਾਰਾ ਸਾਨ੍ਹ ਵਲੋਂ ਟੱਕਰ ਮਾਰਨ ਕਾਰਨ ਇਕ ਵਿਅਕਤੀ ਦੀ ਮੌਤ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਇਆ ਸ਼ੰਕਰ ਅਗਰਵਾਲ ਵਾਸੀ ਕ੍ਰਿਸਨਾ ਕਲੋਨੀ ਗੁਰਾਇਆ ਜੋ ਬੜਾ ਪਿੰਡ ਰੋਡ ਤੇ ਫਾਸਟ ਫੂਡ ਦੀ ਦੁਕਾਨ ਚਲਾ ਰਿਹਾ ਸੀ ਬੀਤੀ ਰਾਤ ਜਦੋਂ ਆਪਣਾ ਕੰਮਕਾਜ ਸਮੇਟ ਕੇ ਸਕੂਟਰੀ ਤੇ ਘਰ ਵੱਲ ਨੂੰ ਨਿਕਲਿਆਂ ਤਾ ਸੜਕ ਵਿਚਕਾਰ ਆਪਸ ਵਿਚ ਭਿੜ ਰਹੇ 2 ਸਾਨ੍ਹਾਂ ਨੇ ਨੇ ਉਸ ਤੇ ਹਮਲਾ ਬੋਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਅਵਾਰਾਂ ਪਸ਼ੂਆਂ ਕਾਰਨ ਆਏ ਦਿਨ ਲੋਕਾਂ ਦੀ ਜਾਨ ਜਾ ਰਹੀ ਹੈ ਜਿਸ ਲਈ ਸਿਸਟਮ ਜਿੰਮੇਵਾਰ ਹੈ।
INDIA ਸੜਕ ਵਿਚਕਾਰ ਭਿੜ ਰਹੇ ਸਾਨ੍ਹਾਂ ਨੇ ਲਈ ਦੁਕਾਨਦਾਰ ਦੀ ਜਾਨ