(ਸਮਾਜ ਵੀਕਲੀ)
ਕੰਗਣਾਂ ਤੇਰੀ ਸੋਚ ਨੂੰ ਲੱਖ ਲਾਅਨਤ ,
ਤੂੰ ਦਾਗ਼ ਹੈਂ ਔਰਤ ਦੇ ਨਾਂ ‘ਤੇ ।
ਇਹ ਬਾਬੇ ਨਾਨਕ ਵਰੋਸਾਈਆਂ ਨੇ ,
ਤੈਨੂੰ ਨਫ਼ਰਤ ਮਾਵਾਂ ਦੀ ਛਾਂ ‘ਤੇ ।
ਅਪਣੇ ਆਕਾਵਾਂ ਦੀ ਖ਼ੁਸ਼ੀ ਲਈ ,
ਤੂੰ ਆਪਣੀ ਜੀਭ ਹੀ ਗੰਦੀ ਕਰੀ ;
ਕਦੇ ਗੁੱਸਾ ਵੀ ਆਉਂਦੈ ਤੇਰੇ ‘ਤੇ ,
ਕਦੇ ਆਵੇ ਤਰਸ ਤੇਰੇ ਬਿਆਂ ‘ਤੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )