ਖਿਡਾਰੀ ਵੀ ਨਿੱਤਰੇ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਪੰਜਾਬੀ ਖਿਡਾਰੀ ਪੰਜ ਤਰੀਕ ਨੂੰ ,
ਮੈਡਲ ਵਾਪਿਸ ਕਰਨ ਜਾਣਗੇ ।
ਡੋਲਿਓ ਨਾ ਕਿਰਸਾਨੋਂ ਆਪਣੇ  ,
ਵੱਲੋਂ ਵੀ ਹਾਮੀ ਭਰਨ ਜਾਣਗੇ  ।
ਅਸੀਂ ਵੀ ਪੁੱਤ ਕਿਸਾਨਾਂ ਦੇ ਹਾਂ  ,
ਸਾਨੂੰ ਵੀ ਮਨਜ਼ੂਰ ਨਹੀਂ ਬਿਲ  ;
ਜੇਕਰ ਲੋੜ ਪਈ ਤਾਂ ਦਿੱਲੀ ਦੇ ,
ਹਾਕਮ ਦੇ ਨਾਲ਼ ਵੀ ਲੜਨ ਜਾਣਗੇ ।
            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
Previous articleਸੋ ਕਿਉਂ ਮੰਦਾ ਆਖੀਐ
Next articleਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਪ੍ਰਭਾਵਿਤ ਖੇਤਰ ਵਿੱਚ ਲਾਰਵਾ ਚੈਕ ਕੀਤਾ