ਕੇਂਦਰ ਸਰਕਾਰ ਨੇ ਸੋਨੇ ਦੇ ਗਹਿਣਿਆਂ ਅਤੇ ਹੋਰ ਵਸਤਾਂ ਦੀ ਹਾਲਮਾਰਕਿੰਗ ਲਾਜ਼ਮੀ ਕਰਨ ਦੇ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੇਮ 15 ਜਨਵਰੀ 2021 ਤੋਂ ਲਾਗੂ ਹੋਣਗੇ। ਨੋਟੀਫਿਕੇਸ਼ਨ ਮੁਤਾਬਕ ਸਿਰਫ਼ ਰਜਿਸਟਰਡ ਜਿਊਲਰਜ਼ ਹੀ ਹਾਲਮਾਰਕ ਵਾਲੀਆਂ ਸੋਨੇ ਦੀਆਂ ਵਸਤਾਂ ਵੇਚ ਸਕਣਗੇ। ਇਹ ਜਿਊਲਰਜ਼ ਹੁਣ ਸਿਰਫ਼ ਤਿੰਨ ਵੰਨਗੀਆਂ 14, 18 ਅਤੇ 22 ਕੈਰੇਟ ਦਾ ਸੋਨਾ ਹੀ ਵੇਚਣਗੇ।
INDIA ਸੋਨੇ ਦੀ ਹਾਲਮਾਰਕਿੰਗ ਦੇ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ