ਸੋਚ ਲੈ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਸੰਘਰਸ਼ ਕਰਨ ਤੋਂ ਪਹਿਲਾਂ
ਅਪਣੇ ਆਪ ਨੂੰ ਅੰਗਣਾਂ ਪੈਂਦੈ ।
ਰਾਸ਼ਨ ‘ਕੱਠਾ ਕਰਨਾ
ਘਰ ਘਰ ਜਾ ਕੇ ਮੰਗਣਾਂ ਪੈਂਦੈ ।
ਸਾਨੂੰ ਬਾਡਰਾਂ ਉੱਤੇ ਰੋਕਣ
ਵਾਲਿਓ ਚੇਤੇ ਰੱਖਿਓ  ;
ਵਿਧਾਨ ਸਭਾ ਵਿੱਚ ਪਹੁੰਚਣ ਲਈ
ਪੰਜਾਬ ‘ ਚੋਂ ਲੰਘਣਾਂ ਪੈਂਦੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
          ਪੰਜਾਬ 148024
Previous article“ਦਿੱਲੀ ਵਿੱਚ”
Next articleਪਹਿਲਾ ਨੰਬਰ