ਸੇਂਟ ਜੂਡਸ ਕਾਨਵੇਂਟ ਸਕੂਲ ਮਹਿਤਪੁਰ ਵਿਖੇ ਬੱਚਿਆਂ ਦਾ ਆਨਲਾਈਨ ਕੀਤਾ ਗਿਆ ਨਿੱਘਾ ਸਵਾਗਤ

ਮਹਿਤਪੁਰ (ਸਮਾਜ ਵੀਕਲੀ) ( ਵਰਮਾ ): ਸੇਂਟ ਜੂਡਸ ਕਾਨਵੇਂਟ ਸਕੂਲ ਮਹਿਤਪੁਰ ਵਿਖੇ ਓਪਨਿੰਗ ਸਮਾਰੋਹ ਡਾਇਰੈਕਟਰ ਫਾਦਰ ਬੈਟਸਨ ਜੀ, ਸਿਸਟਰ ਐਂਜਲਾ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਿਸਟਰ ਸੰਧਿਆ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ। ਉਸ ਤੋਂ ਬਾਅਦ ਪ੍ਰਿੰਸੀਪਲ ਸਿਸਟਰ ਵੱਲੋਂ ਬੱਚਿਆਂ ਦਾ ਆਨ ਲਾਈਨ ਸਵਾਗਤ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਇੰਚਾਰਜ ਸ਼ਿਪ ਸੌਂਪੀ ਗਈ ।

ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦਾ ਆਨਲਾਈਨ ਨਿੱਘਾ ਸਵਾਗਤ ਕੀਤਾ ਗਿਆ।  ਇਸ ਮੌਕੇ ਤੇ ਸ਼੍ਰੀਮਤੀ ਇੰਦਰਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਪ੍ਰਿੰਸੀਪਲ ਸਿਸਟਰ ਐਂਜਲਾ,ਸਿਸਟਰ ਸੰਗੀਤਾ,ਸਿਸਟਰ ਸੰਧਿਆ ਅਤੇ ਰਾਜਵਿੰਦਰ, ਪਵਨਦੀਪ, ਨਿਸ਼ਾ, ਮਮਤਾ, ਰਜਨੀ,ਮਲਕੀਤ ਲਵਪ੍ਰੀਤ, ਨਿਸ਼ਾ ਧਾਰੀਵਾਲ ਵਿਕਰਮ ਅਤੇ ਇੰਦਰਜੀਤ ਮੈਡਮ ਹਾਜਰ ਸਨ

Previous articleਰਹਿਬਰਾਂ ਦੇ ਮਿਸ਼ਨ ਲਈ ਸਮਰਪਿਤ ਸਨ ਸੰਤ ਸੁਰਿੰਦਰ ਦਾਸ ਕਠਾਰ – ਬਸਪਾ ਪੰਜਾਬ ਪ੍ਰਧਾਨ ਗੜ੍ਹੀ
Next articleਨਹੀਂ ਰਿਹਾ ਸਾਹਿਤਕ ਤੇ ਪੱਤਰਕਾਰੀ ਦਾ ਚੰਨ ਮਨਜੀਤ ਸਿੰਘ ਇਬਲੀਸ