ਸੀ ਐਸ ਸੀ ਵੱਲੋਂ ਅਧਾਰ ਸੇਵਾ ਕੇਂਦਰ ਦੀ ਸ਼ੁਰੂਆਤ

ਮਹਿਤਪੁਰ (ਨੀਰਜ ਵਰਮਾ ) ਸਮਾਜ ਵੀਕਲੀ:  ਜਲੰਧਰ ਦਿਹਾਤੀ ਅਤੇ ਸ਼ਹਿਰੀ ਲੋਕਾਂ ਦੀ ਸਹੂਲਤ ਵਾਸਤੇ ਸੀ ਐਸ ਸੀ ਵੱਲੋਂ ਜਲੰਧਰ ਵਿਖੇ ਸੇਵਾ ਕੇਂਦਰ ਖੋਲਿਆ ਗਿਆ ਜਿਸ ਦਾ ਉਦਘਾਟਨ ਸੀ ਐਸ ਸੀ ਦੇ ਸਟੇਟ ਹੈਡ ਜਸਪਾਲ ਸਿੰਘ ਨੇ ਕੀਤਾ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ ਐਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦਾ ਸੇਵਾ ਕੇਂਦਰ ਵਿਚ ਲੋਕਾਂ ਨੂੰ ਆਧਾਰ ਕਾਰਡ ਬਣਾਉਣ,ਅਧਾਰ ਕਾਰਡ ਦਰੁਸਤੀ,ਅਪਡੇਸ਼ਨ ਆਦਿ ਦੀ ਸਹੂਲਤ ਦਿੱਤੀ ਜਾਵੇਗੀ

ਇਸ ਤੋਂ ਇਲਾਵਾ ਸੀ ਐੱਸ ਸੀ ਵੱਲੋਂ ਹੋਰ ਵੀ ਆਨਲਾਈਨ ਸੇਵਾਵਾਂ ਬਿਜਲੀ ਦਾ ਬਿੱਲ ਭਰਨ ਪੈਨ ਕਾਰਡ ਪਾਸਪੋਰਟ ਅਪਇੰਟਮੈਂਟ ਐਨ ਪੀ ਐਸ ਦਿੱਤੀਆਂ ਜਾਣਗੀਆਂ। ਇਸ ਮੌਕੇ ਫਾਈਨਾਂਸ ਟੀਮ ਮੈਨੇਜਰ ਰਾਹੁਲ ਅਮਰਜੀਤ ਪ੍ਰਿੰਸ ਆਦਿ ਹਾਜ਼ਰ ਸਨ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਖਰ ਮੰਚ ਦੁਆਰਾ ਗੁਲਾਬ ਸੁਰਖਪੁਰ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ ਤਸਵੀਰਾਂ ਬੋਲਦੀਆਂ ਰਿਲੀਜ਼
Next articleਸਿੱਖਿਆ ਵਿਭਾਗ ਨਵ- ਨਿਯੁਕਤ ਹੈੱਡ ਟੀਚਰਾਂ ਤੇ ਸੈਂਟਰ ਹੈਡ ਟੀਚਰਾਂ (ਸਿੱਧੀ ਭਰਤੀ) ਨਾਲ ਕਰ ਰਿਹਾ ਹੈ ਵੱਡਾ ਧੋਖਾ – ਈ ਟੀ ਯੂ