ਸੀਮਾ ਮੁਸਤਫ਼ਾ ਨੂੰ ‘ਐਡੀਟਰਜ਼ ਗਿਲਡ ਆਫ਼ ਇੰਡੀਆ’ ਦਾ ਪ੍ਰਧਾਨ ਚੁਣਿਆ

ਨਵੀਂ ਦਿੱਲੀ (ਸਮਾਜ ਵੀਕਲੀ) : ‘ਦੀ ਸਿਟੀਜ਼ਨ’ ਦੀ ਸੰਪਾਦਕ ਸੀਮਾ ਮੁਸਤਫ਼ਾ ਨੂੰ ‘ਐਡੀਟਰਜ਼ ਗਿਲਡ ਆਫ਼ ਇੰਡੀਆ’ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 16 ਅਕਤੂਬਰ ਨੂੰ ਅਹੁਦੇ ਲਈ ਆਨਲਾਈਨ ਚੋਣ ਹੋਈ ਸੀ ਤੇ ਅੱਜ ਨਤੀਜਾ ਐਲਾਨਿਆ ਗਿਆ।

Previous articleਮਿਥੁਨ ਦੇ ਪੁੱਤਰ ਖ਼ਿਲਾਫ਼ ਜਬਰ-ਜਨਾਹ ਦਾ ਕੇਸ
Next articleਉੱਤਰ ਪ੍ਰਦੇਸ਼ ਦੇ ਜਾਲੌਨ ’ਚ ਧੀ-ਪੁੱਤ ਦੀ ਹੱਤਿਆ ਮਗਰੋਂ ਮਹਿਲਾ ਵੱਲੋਂ ਖ਼ੁਦਕੁਸ਼ੀ