ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ)– ਸੀਨੀਅਰ ਸੈਕੰਡਰੀ ਸਕੂਲ ਸਾਂਧਰਾ ਦੀ ਵਿਦਿਆਰਥਣ ਹਰਜੋਤ ਕੌਰ ਨੇ ਬਾਰਵੀਂ ਆਰਟਸ ਗਰੁੱਪ ਵਿਚ 450 ਵਿਚੋਂ 431 (95.77% ) ਅੰਕ ਲੈ ਕੇ ਸਕੁਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕੌਂਸਲਰ ਨਿਰਮਲ ਕੁਮਾਰ ਸ਼ਾਮਚੁਰਾਸੀ ਨੇ ਦੱਸਿਆ ਕਿ ਉਸ ਦੀ ਭਾਣਜੀ ਹਰਜੋਤ ਕੌਰ ਸਕੂਲ ਦੀ ਟਾਪਰ ਬਣੀ, ਜਿਸ ਦੀ ਖੁਸ਼ੀ ਵਿਚ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਮਨਜੀਤ ਕੌਰ ਨੂੰ ਸਕੂਲ ਸਟਾਫ ਅਤੇ ਪ੍ਰਿੰਸੀਪਲ ਵਲੋਂ ਮੁਬਾਰਕਬਾਦ ਦਿੱਤੀ ਗਈ।
HOME ਸੀਨੀਅਰ ਸੈਕੰਡਰੀ ਸਕੂਲ ਸਾਂਧਰਾ ਦੀ ਹਰਜੋਤ ਬਣੀ ਸਕੂਲ ਟਾਪਰ