HOMEINDIA ਸੀਆਰਪੀਐਫ ਦਾ ਹੈੱਡਕੁਆਰਟਰ ਸੀਲ 04/05/2020 ਨਵੀਂ ਦਿੱਲੀ (ਸਮਾਜਵੀਕਲੀ) : ਇਕ ਸੀਨੀਅਰ ਅਫਸਰ ਦੇ ਨਿਜੀ ਸਟਾਫ ਮੈਂਬਰ ਅਤੇ ਇਕ ਬੱਸ ਡਰਾਈਵਰ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਪਿਛੋਂ ਇਥੇ ਸਥਿਤ ਸੀਆਰਪੀਐਫ ਦਾ ਹੈੱਡਕੁਆਰਟਰ ਸੀਲ ਕਰ ਦਿਤਾ ਗਿਆ ਹੈ। ਇਹ ਪੰਜ ਮੰਜ਼ਿਲਾ ਇਮਾਰਤ ਲੋਧੀ ਰੋਡ ’ਤੇ ਸੀਜੀਓ ਕੰਪਲੈਕਸ ‘ਚ ਸਥਿਤ ਹੈ।