ਗੀਤ / ਗ਼ਜ਼ਲਾਂ / ਕਵਿਤਾਵਾਂ ਸਿੱਖਿਆ ਦੀ ਕ੍ਰਿਸ਼ਨ ਲੀਲ੍ਹਾ

ਸਿੱਖਿਆ ਦੀ ਕ੍ਰਿਸ਼ਨ ਲੀਲ੍ਹਾ

7

(ਸਮਾਜ ਵੀਕਲੀ)

ਕ੍ਰਿਸ਼ਨ ਦੀ ਸਿੱਖਿਆ ਲੀਲ੍ਹਾ ,
ਪੰਜਾਬ ਦਾ ਮਾਂਝ ਤਾ ਪਤੀਲਾ,
ਸਾਰੇ ਉਸਨੇ ਸਿੱਧੇ ਕਰਤੇ
ਕਾਲਾ ,ਚਿੱਟਾ,ਪੀਲਾ ,ਨੀਲਾ.
ਮਾਸਟਰਾਂ ਨੂੰ ਉਹਨੇ ਪੜਨੇ ਪਾਇਆ ,
ਗੱਡ ਤਾ ਪੰਜਾਬ ਦੀ ਹਿੱਕ ‘ਚ ਕੀਲਾ।
ਫੋਕੇ ਪ੍ਰਸੰਸਾ ਦੇ ਪੱਤਰ ਲੈ ਕੇ.
ਹਰ ਕੋਈ ਬਣਿਆ ਘੀਲਾ..
ਕਾਗਜ਼ਾਂ ਦੇ ‘ਚ  ਵਧਿਆ ਡਾਟਾ
ਸਿੱਖਿਆ ਢਾਂਚਾ ਕਰ ਤਾ ਤੀਲਾ ਤੀਲਾ.
ਬੁੱਧ ਸਿੰਘ ਨੀਲੋੰ 
9464370823
Previous articleDDCA polls: Leander Paes meets Rohan Jaitley, wishes him well
Next articleਸਰਫ਼ਰੋਸ਼ੀ