ਸਿਹਤ ਵਿਭਾਗ ਵੱਲੋ ਮਾਲ ਰੋਡ ਤੇ ਈਜੀ ਡੇ ਅਤੇ ਮਾਚਿਸ ਵਾਇਟ ਪੀਜਾ ਦੀ ਦੁਕਾਨ ਸੀਲ

ਸਬਵੇਅ ਤੋ ਮਿਲੀਆ ਗਲੀਆਂ ਸ਼ਿਮਲਾ ਮਿਰਚਾਂ ਸਿਹਤ ਵਿਭਾਗ ਵੱਲੋ ਨੋਟਿਸ ਜਾਰੀ  

ਖਾਣ ਪੀਣ ਵਾਲੇ ਦੀ ਰਜਿਸਟੇਰਸ਼ਨ ਲਾਈਸੈਸ ਨਹੀ ਤਾ ਦੁਕਾਨ ਸੀਲ 

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) : ਇਕ ਬੜੀ ਮਸ਼ਹੂਰ ਕਹਾਵਤ ਹੈ ਉਚੀ ਦੁਕਾਨ ਫੀਕਾ ਪਕਵਾਨ ਇਹ ਕਹਾਵਤ  ਹੁਸ਼ਿਆਪੁਰ ਸ਼ਹਿਰ ਤੇ ਢੁਕਦੀ ਹੈ ।  ਇਹ ਹੀ ਕੁਝ ਵਿੱਚ ਵਾਪਿਰ  ਪਿਛਲੇ ਦਿਨੀ ਈਜੀ ਡੇ ਤੋ ਮਿਲਿਆ ਮਿਆਦ ਪੁਗੀਆੰ ਚੀਜਾਂ ਤੋ ਬਆਦ ਅੱਜ ਜਿਲਾੰ ਸਿਹਤ ਅਫਸਰ ਵੱਲੋ ਖਾਣ ਨਾਲ ਲੋਕਾਂ ਦੀ ਸਿਹਤ ਖਰਾਬ ਹੋਣ ਤੇ ਸਿਹਤ ਵਿਭਾਗ ਵੱਲੋ ਲਗਤਾਰ ਖਰਾਬ ਖਾਦ ਪਦਾਰਥ ਨਸ਼ਟ ਕਰਵਾਏ ਜਾ ਰਹੇ ਹਨ ਤੇ ਇਸੇ ਲੜੀ ਵੱਜੋ  ਮਾਲ ਰੋਡ  ਬਰਾਡਿਡ ਪੱਧਰ ਦੀ ਰੈਸਟੋਰੈਟ  ਸਬਵੇਅ ਚੋ ਮਿਲੀਆ ਗਲੀਆ ਸ਼ਿਮਲਾਂ ਮਿਰਚ ਨੇ ਇਹ ਸਿਧ ਕਰ ਦਿੱਤਾ ਹੈ ।

ਇਸੇ ਤਰਾਂ ਸੁਹਤੈਹਰੀ ਰੋਡ ਤੇ ਮਾਚਿਸ ਵਾਈਟ  ਨਾਂ ਦੀ ਪੀਜੇ ਦੀ ਦੁਕਾਨ ਤੋ ਸ਼ਿਕਾਇਤ ਵੀ ਆਈ ਸੀ ਤੇ ਪੀਜੇ ਵਿੱਚੋ ਮਰਿਆ ਹੋਇਆ ਕੋਕਰਿਚ ਨਿਕਲਿਆ ਇਸ ਕਰਵਾਈ ਕਰਦੇ ਹੋਏ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨੇ ਇਹਨਾਂ ਦੋਨਾਂ ਦੁਕਾਨਾ  ਨੂੰ ਅਗਲੇ ਹੁਕਮਾ ਤੱਕ ਸੀਲ ਕਰ ਗਿਆ ਹੈ । ਜਿਲਾ  ਸਿਹਤ ਅਫਰਸ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹੁਕਮਾ ਅਨੁਸਾਰ ਇਹ ਛਾਪੇਮਾਰੀ ਲਗਾਤਰ ਚਲਦੀ ਰਹੇਗੀ ਉਹਨਾਂ ਦੱਸਿਆ ਪਹਿਲਾਂ ਈਜੀ ਡੇ ਦੇ ਮੈਨਜਰ ਵੱਲੇ ਸਿਹਤ ਵਿਭਾਗ ਦੀ ਟੀਮ ਨਾਲ ਬਦਸਲੂਕੀ ਕੀਤੀ ਹੈ ਤੇ ਮੋਕੇ ਤੇ ਰਜਿਸਟ੍ਰੇਸ਼ਨ ਵੀ ਨਹੀ ਦੇਖ ਸਕੇ ਇਸੇ ਤਰਾ ਮਚਿਸ ਬਾਈਟ ਦੇ ਰੈਸਟੋਰੇਟ ਦੇ ਕੋਲ ਨੀ ਰਜਿਸਟ੍ਰੇਸ਼ਨ ਨਹੀ ਸੀ ।

ਜਿਲਾਂ ਸਿਹਤ ਅਫਸਰ ਦੱਸਿਆ ਕਿ ਜਿਨੇ ਵੀ ਲੋਕ ਖਾਣ ਵੇਲੇ ਪਦਾਰਥ ਵੇਚਦੇ ਹਨ ਢਾਬੇ , ਰੇਹੜੀ  ਕਰਿਅਨੇ ,ਅਤੇ ਰੈਸਟੋਰੇਟ ਵਾਲਿਆ  ਨੂੰ ਫੂਡ ਰਜਿਸਟ੍ਰਸ਼ੇਨ ਲਾਈਸੈਸ ਲੈਣਾ ਜਰੂਰੀ ਨੇ ਤੇ ਜੇਕਰ ਕਿਸੇ ਕੋਲ ਰਜਿਸਟ੍ਰੇਸ਼ਨ ਨਹੀ ਹੈ ਤੇ   ਦੁਕਾਨ ਸੀਲ ਹੋਵੇਗੀ ।  ਉਹਨਾੰ ਦੱਸਿਆ ਕਿ ਲੋਕਾਂ ਨੂੰ ਸਾਫ ਸੁਥਰਾਂ ਤੇ ਮਿਆਰੀ ਖਾਦ ਪਦਾਰਥ ਮੁਹਾਈਆ ਕਰਵਾਉਣਾ ਯਕੀਨੀ ਬਣਾਉਣ ਲਈ ਅਤੇ ਫੂਡ ਸੇਫਟੀ ਐਡ ਸਟੈਰਟਡ ਐਕਟ ਦੀ ਪਾਲਣਾ ਉਹਨਾਂ ਕੋਰੋਨਾ ਮਹਾਂਮਾਰੀ ਦੋਰਾਨ ਗ੍ਰਾਹਕਾਂ ਲਈ ਸੈਨੇਟਾਈਜਰ ਅਤੇ ਸਮਾਜਿਕ ਦੂਰੀ ਰੱਖਣ ਲਈ ਪ੍ਰਬੰਦ ਕਰਨ ਦੀ ਹਾਦਇਤ ਕੀਤੀ । ਇਸ ਮੋਕੇ  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਣ ਪੀਣ ਵਾਲੀਆਂ ਵਸਤੂਆਂ ਖਰੀਦਣ ਸਮੇ ਖੁਲੀਆਂ ,  ਅਨ ਬ੍ਰਾਡ ਅਤੇ ਸਬ ਸਟੈਡਰਡ ਵਸਤੂਆਂ ਨਾ ਖਰੀਦੀਆ ਜਾਣ ਤਾਂ ਜੋ ਉਹਨਾਂ ਦੀ ਸਿਹਤ ਨਾ ਖਲਵਾੜ ਨਾ ਹੋਵੇ । ਇਸ ਮੋਕੇ ਟੀਮ ਵਿੱਚ ਰਾਮ ਲੁਭਾਇਆ , ਨਸੀਬ ਚੰਦ , ਗੁਰਵਿੰਦਰ ਸਿੰਘ ਮੀਡੀਆ ਵਿੰਗ ਤੋ ਹਾਜਰ ਸਨ ।

Previous articleਗੁਰਦੁਆਰਾ ਸ਼ਹੀਦਾਂ ਤਲਵੰਡੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ
Next articleਫ਼ਿਕਰ