ਸਿਹਤ ਵਿਭਾਗ ਅਤੇ ਸਾਂਝ ਕੇਂਦਰ ਵੱਲੋਂ ਮਹਿਤਪੁਰ ਕੰਨਿਆ ਸਕੂਲ ਵਿੱਚ ਕੀਤਾ ਗਿਆ ਸੈਮੀਨਾਰ

ਮਹਿਤਪੁਰ – (ਨੀਰਜ ਵਰਮਾ) ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਜੀਤ ਕੌਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਮਹਿਤਪੁਰ ਅਤੇ ਸਾਂਝ ਕੇਂਦਰ ਮਹਿਤਪੁਰ ਵੱਲੋਂ ਸਬੰਧਤ ਸਕੂਲ ਵਿੱਚ ਡੀ ਵਾਰਮਿੰਗ ਅਤੇ ਨਸ਼ਾ ਰਹਿਤ ਸਮਾਜ ਲਈ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ।ਇਸ ਵਿੱਚ ਸੀਨੀਅਰ ਮੈਡੀਕਲ ਆਫੀਸਰ ਡਾ ਵਰਿੰਦਰ ਜਗਤ , ਡਾ ਰਾਜਦੀਪ , ਡਾ.ਸੰਦੀਪ ਤੇ ਸਾਂਝ ਕੇਂਦਰ ਮਹਿਤਪੁਰ ਤੋਂ ਏ.ਅੈਸ.ਆਈ. ਸ੍ਰੀ ਜਗਤਾਰ ਸਿੰਘ ਸਿੰਘ ਨੇ ਸ਼ਿਰਕਤ ਕੀਤੀ। ਸਾਰੇ ਬੁਲਾਰਿਆਂ ਨੇ ਨਸ਼ਾ ਰਹਿਤ ਮਿਸ਼ਨ ਤੰਦਰੁਸਤ ਪੰਜਾਬ ਲਈ ਆਪਣਾ ਬਣਦਾ ਯੋਗਦਾਨ ਦੇਣ ਦੀ ਗੱਲ ਆਖੀ।
Previous articleParamilitary forces maintain peace in Kashmir & Jammu
Next articleਜੇ. ਡੀ. ਸੈਂਟਰਲ ਸਕੂਲ ਵਿਖੇ ਮਨਾਇਆ ਗਿਆ ਤੀਆਂ ਦਾ ਮੇਲਾ