(ਸਮਾਜ ਵੀਕਲੀ)
ਐਨਾ ਵੱਡਾ ਅੰਦੋਲਨ ਨਾ ਕਦੇ
ਹੋਇਆ ਤੇ ਨਾ ਹੋ ਸਕਦੈ ।
ਇਸ ਦੇ ਅਸਰ ਨੂੰ ਕੋਈ ਦੇਸ਼
ਭਲਾਂ ਦੱਸੋ ਕਿਵੇਂ ਲਕੋ ਸਕਦੈ ।
ਸਾਰਥਿਕ ਬੜੇ ਨਤੀਜੇ ਇਸ ਦੇ
ਹੌਲ਼ੀ ਹੌਲ਼ੀ ਨਿੱਕਲਣ ਗੇ ;
ਇਹ ਦੇਸ਼ ਦੇ ਬੱਚੇ ਬੱਚੇ ਨੂੰ ਵੀ
ਆਪਣੇ ਵਿੱਚ ਸਮੋਅ ਸਕਦੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
94784 08898