ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼ੋਮਣੀ ਅਕਾਲੀ ਦਲ ਦੇ ਅਹਿਮ ਆਗੂਆਂ ਅਤੇ ਵਰਕਰ ਦੀ ਇੱ ਕ ਮੀਟਿੰ ਗ ਜਥੇਦਾਰ ਸੰਤੋਖ ਸਿੰੰਘ ਖੀਰਾਂਵਾਲੀ ਸਾਬਕਾ ਮੈਂਬਰ ਸ੍ਰੋਮਣੀ ਗੁ: ਪ੍ਰ: ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰ ਗ ਵਿੱ ਚ ਹਲਕੇ ਦੇ ਮੋਜੂਦਾ ਹਲਾਤ ਬਾਰੇ ਵਿਚਾਰ ਚਰਚਾ ਕੀਤੀ ਗਈ। ਮਾਣਯੋਗ ਡਾ ਉਪਿੰਦਰਜੀਤ ਕੌਰ ਸਾਬਕਾ ਮੰ ਤਰੀ ਪੰ ਜਾਬ ਜਿਸ ਨੂੰ ਅਕਾਲੀ ਦਲ ਦੀ ਹਾਈਕਮਾਂਡ ਨੇ 1997,2002, 2007,2012 ਅਤੇ 2017 ਵਿੱ ਚ ਇਸ ਹਲਕੇ ਤੋ ਟਿਕਟ ਦੇ ਕਿ ਨਿਵਾਜਿਆ ਅਤੇ ਇਲਾਕੇ ਦੀ ਸੰ ਗਤ ਵਲੋ ਵੀ ਉਹਨਾ ਨੂੰ ਵੱ ਡੀਆਂ ਜਿੱ ਤਾ ਮਿਲੀਆਂ।
ਇਸ ਦੌਰਾਨ ਪੰ ਜਾਬ ਕੈਬਨਿਟ ਵਿੱ ਚ ਸੇਵਾ ਦਾ ਮੌਕਾ ਮਿਲਣ ਤੇ ਮਾਣਯੋਗ ਸ ਪਕਾਸ਼ ਸਿੰਘ ਬਾਦਲ ਜੀ ਦੀ ਰਹਿਨੁਮਾਈ ਹੇ ਬਤੌਰ ਮੰਤਰੀ ਹਰ ਮਹਿਕਮੇ ਵਿੱ ਚ ਆਪਣੀ ਕਾਬਲੀਅਤਾ ਸਿੱ ਧ ਕੀਤੀ। ਇਸ ਸਮੇ ਦੌਰਾਨ ਉਹਨਾ ਨੇ ਸੁਲਤਾਨਪੁਰ ਲੋਧੀ ਹਲਕਾ ਜੋ ਕਿ ਕਾਫੀ ਪੱ ਛਡ਼ਿਆ ਹੋਇਆ ਸੀ ਉਸ ਨੂੰ ਵਿਕਾਸ ਪੱ ਖੋ ਪੰ ਜਾਬ ਦੇ ਮੋਹਰੀ ਹਲਕਿਆਂ ਵਿੱ ਚ ਸ਼ਾਮਿਲ ਕੀਤਾ। ਇਸ ਹਲਕੇ ਦੇ ਲੋਕਾ ਦੀ ਸੇਵਾ ਕਰਦਿਆਂ ਉਹਨਾ ਨੇ ਗੁਰੂ ਸਿਧਾਤ ਤੇ ਪਹਿਰਾ ਦਿੱ ਤਾ ਅਤੇ ਬਿਨਾ ਕਿਸ ੇ ਭੇਦ ਭਾਵ ਦੇ ਸੇਵਾ- ਕੀਤੀਅਤੇ ਕਦੇ ਵੀ ਵਰੋਧੀਆਂ ਨੂੰ ਨਿਸ਼ਾਨਾ ਨਹੀ ਬਣਾਇਆ ਗਿਆ ਹਲਕੇ ਵਿੱ ਚ ਜੋ ਵੀ ਵਿਕਾਸ ਦੇ ਕਾਰਜ ਹੋਏ ਹਨ ਉਹ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਮਾਣਯੋਗ ਸ ਪਕਾਸ਼ ਸਿੰਘ ਬਾਦਲ ਜੀ ਦੀ ਰਹਿਨੁਮਾ ਹੇਠ ਮਾਣਯੋਗ ਡਾ ਉਪਿੰ ਦਰਜੀਤ ਕੌਰ ਜੀ ਦੇ ਯਤਨਾ ਸਦਕਾ ਹੋਏ ਹਨ। ਕੁਝ ਸ਼ਰਾਰਤੀ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲ ਆਗੂਆਂ ਵਲੋ ਇਹ ਕਹਿਣਾ ਕਿ ਡਾ ਉਪਿੰ ਦਰਜੀਤ ਕੌਰ ਹਾਈਕਮਾਡ ਦੀ ਪਵਾਨਗੀ ਤੋ ਬਿਨਾ ਹਲਕੇ ਵਿੱ ਚ ਵਿਚਰ ਰਹੇ ਹਨ ਇਹ ਗਲਤ ਹੈ।
ਮਾਣਯੋਗ ਡਾ ਉਪਿੰ ਦਰਜੀਤ ਕੌਰ ਪਿਛਲੇ ਪੱ ਚੀ ਸਾਲ ਸ ੁਲਤਾਨਪੁਰ ਲ ੋਧੀ ਹਲਕੇ ਦੀ ਸੇਵਾ ਕਰ ਰਹੇ ਹਨ ਅਤੇ ਉਹਨਾ ਨੇ ਹਲਕੇ ਵਿੱ ਚ ਸਡ਼ਕਾ ਦਾ ਜਾਲ ਵਿਛਾਇਆ ਅਤੇ ਪਿੰ ਡਾ ਦਾ ਵੱ ਡੇ ਪੱ ਧਰ ਤੇ ਵਿਕਾਸ ਕਰਕੇ ਹਲਕਾ ਵਾਸੀਆਂ ਨੂੰ ਸੁਖ ਵੰ ਡਿਆ ਹੈ। ਹਲਕੇ ਦੀ ਸਮੂਚੀ ਲੀਡਰਸ਼ਿਪ ਅੱਜ ਵੀ ਉਹਨ ਦੇ ਨਾਲ ਹੈ। ਉਹਨ ਨ ਹਲਕੇ ਨੂੰ ਸਿੱਖਿਆ ਦੀ ਹੱਬ ਵਜੋ ਵਿਕਸਿਤ ਕੀਤਾ ਹਲਕੇ ਦੇ ਹਲਾਤ ਨੂੰ ਦੇਖਦੇ ਹੋਏ ਸ਼ ੍ਰੋਮਣੀ ਅਕਾਲੀ ਦਲ ਦੀ ਸਮੂਚੀ ਸੀਨੀਅਰ ਲੀਡਰਸ਼ਿਪ ਨ ਵਿਚਾਰ ਚਰਚਾ ਕਰਕੇ ਇਹ ਨਤੀਜਾ ਕੱ ਢਿਆ ਕੇ ਸ਼ੋਮਣੀ ਅਕਾਲੀ ਦਲ ਕੋਲ ਹਲਕੇ ਵਿੱਚ ਸਭ ਤੋ ਮਜਬੂਤ ਉਮੀਦਵਾਰ ਡਾ ਉਪਿੰ ਦਰਜੀਤ ਕੌਰ ਸਾਬਕਾ ਮੰ ਤਰੀ ਹੀ ਹਨ। ਇਸ ਵਾਰ ਪੰ ਜਾਬ ਵਿੱ ਚ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਮਾਣਯੋਗ ਸ ਸੁਖਬੀਰ ਸਿੰਘ ਬਾਦਲ ਜੀ ਦੀ ਰਹਿਨੁਮਾਈ ਹੇਠ ਬਨਣ ਜਾ ਰਹੀ ਹੈ ਅਤੇ ਪੰ ਜਾਬ ਸਰਕਾਰ ਬਨਾਉਣ ਲਈ ਹਰ ਹਲਕੇ ਦੀ ਅਹਿਮੀਅਤ ਹੋਵੇਗੀ। ਹਲਕੇ ਦੇ ਸੀਨੀਅਰ ਆਗੂ ਅਤੇ ਵਰਕਰ ਮਾਣਯੋਗ ਡਾ ਉਪਿੰ ਦਰਜੀਤ ਕੌਰ ਨਾਲ ਖਡ਼ੇ ਹਨ।ਉਹਨਾ ਨੇ ਲੰ ਬਾ ਸਮਾ ਇਸ ਹਲਕੇ ਦੀ ਸੇਵਾ ਕੀਤੀ ਹੈ ਅਤੇ ਹਲਕੇ ਦਾ ਵੱ ਡਾ ਵਿਕਾਸ ਕੀਤਾ ਹੈ। ਹਲਕੇ ਦੇ ਲੋਕ ਅੱ ਜ ਵੀ ਉਹਨਾ ਵਲੋ ਇਮਾਨਦਾਰੀ ਨਾਲ ਕੀਤੀ ਸੇਵਾ ਅਤੇ ਵਿਕਾਸ ਨੂੰ ਯਾਦ ਕਰਦੇ ਹਨ।
ਇਸ ਸਮੇ ਹਲਕੇ ਵਿੱ ਚ ਸ਼ੋਮਣੀ ਅਕਾਲੀ ਦਲਦੇ ਕੁਝ ਮੌਕਾਪਸਤ ਵਿਅਕਤੀ ਜਿਸ ਨੂੰ ਸ਼ੋਮਣੀ ਅਕਾਲੀ ਦਲ ਵਿੱਚ ਰਹਿ ਕੇ ਵੱਡਵੱ ਡੇ ਮਾਣ ਪਾਪਤ ਕੀਤੇ ਹਨ ਵਲੋ ਵਰਕਰਾ ਵਿੱ ਚ ਦੁਬਿਧਾ ਪੈਦਾ ਕੀਤੀ- ਜਾ ਰਹੀ ਹੈ। ਸ਼ੋਮਣੀ ਅਕਾਲੀ ਦਲ ਦੇ ਸਾਫ ਸੁਥਰੇ ਵਰਕਰ ਨੂੰ ਗੁਮਰਾਹ ਕਰਕੇ ਮੀਟਿੰਗ ਵਿੱਚ ਸੱਦਕੇ ਉਹਨ ਦੇ ਅਕਸ਼ ਨੂੰ ਟਿਕਟ ਦੇ ਚਾਹਵਾਨ ਆਗੂ ਅਖਬਾਰ ਵਿੱਚ ਖਬਰ ਲਗਵਾਕੇ ਖਰਾਬ ਕਰ ਰਹੇ ਹਨ।ਇਹਨ ਅਗੂਆਂ ਨਾਲੋ ਸ਼ੋਮਣੀ ਅਕਾਲੀ ਦਲ ਦੇ ਵਰਕਰ ਕਿਤੇ ਵੱਧ ਸਾਫ ਸੁਥਰੇ ਅਤੇ ਪਾਰਟੀ ਨੂੰ ਸਮਪਿੱਤ ਹਨ। ਉਹਨਾ ਨੇ ਪੀਡ਼ੀ ਦਰ ਪੀਡ਼ੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਸੰਘਰਸ਼ ਕੀਤਾ ਹੋਇਆ ਹੈ। ਇਹ ਮੌਕਾ- ਪ੍ਰ੍ਰ ਸਤ ਆਗੂ ਆਪਣੇ ਮੁਫਾਦ ਦੀ ਲਡ਼ਾਈ ਲਡ਼ਦੇ ਹਨ ਨਾ ਕਿ ਪਾਰਟੀ ਦੀ ਚਡ਼ਦੀ ਕਲਾਲਈ ਅਤੇ ਇਸ ਬਾਰੇ ਹਲਕੇ ਦੇ ਵਾਸੀ ਬਡ਼ੀ ਚੰ ਗੀ ਤਰਾ ਜਾਣਦੇ ਹਨ। ਇਸ ਮੌਕਾ ਪਸਤ ਅਤੇ ਸਰਾਰਤੀ ਆਗੂ ਜਰਨੈਲ ਸਿੰਘ ਡੋਗਰਾਂਵਾਲਾ ਦਾ ਆਪਣਾ ਹਲਕਾ- ਕਪੂਰਥਲਾ ਹੈ।
ਕਪੂਰਥਲਾ ਹਲਕੇ ਵਿੱ ਚ ਵੀ ਉਹਨਾ ਕਦੀ ਕਿਸੇ ਹਲਕਾ ਇੰ ਚਾਰਜ ਨੂੰ ਸਹਿਯੋਗ ਨਹੀ ਦਿੱ ਤਾ। ਹਾਈ ਕਮਾਡ ਨੂੰ ਬੇਨਤੀ ਹੈ ਕਿ ਉਸ ਨੂੰ ਕਿਸੇ ਦੂਸਰੇ ਹਲਕੇ ਵਿੱ ਚ ਦਖਲ ਅੰ ਦਾਜੀ ਕਰਨ ਤੋ ਰੋਕਿਆ ਜਾਵੇ। ਇਸ ਤਰਾ ਦੇ ਆਗੂ ਪਾਰਟੀ ਵਿਰੋਧੀਆਂ ਨਾਲ ਮਿਲਕੇ ਸ਼ ੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾ ਵਿੱ ਚ ਭੰ ਬਲਭੂਸਾ ਪੈਦਾ ਕਰਕੇ ਹਲਕੇ ਵਿੱ ਚ ਅਕਾਲੀ ਦਲ ਦਾ ਵੱ ਡਾ ਨੁਕਸਾਨ ਕਰ ਰਹੇ ਹਨ। ਸ਼ੋਮਣੀ ਅਕਾਲੀ ਦਲ ਦੀ ਹਾਈਕਮਾਡ ਨੂੰ ਹਲਕੇ ਦੇ ਵਰਕਰਾ ਅਤੇ ਆਗੂਆਂ ਦੀ ਪੁਰਜੋਰ ਬੇਨਤੀ ਹੈ ਕਿ ਇਸ ਤਰਾ ਦੀ ਦੁਬਿਧਾ ਪੈਦਾ ਕਰਨ ਵਾਲੇ ਆਗੂਆਂ ਨੂੰ ਨੱਥ ਪਾਈ ਜਾਵੇ। ਸਿਰਫ ਮਿਹਨਤੀ ਅਤੇ ਟਕਸਾਲੀ ਵਰਕਰਾ ਨੂੰ ਸੁਣਿਆ ਜਾਵੇ ਨਾ ਕਿ ਦਲਬਦਲੂ ਅਤੇ ਸਰਾਰਤੀ ਅਨਸਰਾ ਨੂੰ ਜੋ ਆਪਣੀ ਖੁਦਗਰਜੀ ਲਈ ਹਮੇਸ਼ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਦੇ ਹਨ।
ਇਸ ਸਮੇਂ ਹਲਕੇ ਦੇ ਸਮੁੱਚੇ ਸ਼ ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਮੌਕਾ ਪ੍ਰਸਤ ਆਗੂਆ ਨੂੰ ਵਰੋਧੀ ਪਾਰਟੀਆ ਦੀ ਸ਼ਹਿ ਤੇ ਬੇਲ ੋੜੇ ਅਤੇ ਬਿਨਾਂ ਅਧਾਰ ਦੇ ਬਿਆਨ ਦੇਣ ਤੋਂ ਵਰਜਣ।ਆਉਣ ਵਾਲੀਆ ਵਿਧਾਨ ਸਭਾ ਚੋਣਾਂ ਤੋ ਪਹਿਲਾ ਸ਼ ੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਅਕਾਲੀ ਦਲ ਵੱਲ ੋ ਐਸ ੇ ਮੌਕਾਪ੍ਰਸ਼ਤ ਵਿਅਕਤੀ ਨੂੰ ਟਿਕਟ ਦੇਣ ਤੋ ਪ੍ਰਹੇਜ ਕਰਨ ਤਾਂ ਜੋ ਅਜਿਹੇ ਵਿਆਕਤੀਆਂ ਵੱਲ ੋ ਪਾਰਟੀ ਦਾ ਨੁਕਸ਼ਾਨ ਹੋਣ ਤੋਂ ਰੋਕਿਆ ਜਾ ਸਕੇ। ਪ੍ਰੈਸ ਨੋਟ ਬੀਬੀ ਗੁਰਪੀ੍ਰਤ ਕੌਰ ਮੈਂਬਰ ਸ਼ ੍ਰੋ:ਗੁ:ਪ੍ਰ:ਕਮੇਟੀ, ਸ ੍ਰ: ਦਿਲਬਾਗ ਸਿ ੰਘ ਉੱਚਾ ਸਾਬਕਾ ਚੇਅਰਮੈਨ, ਹਰਜਿੰਦਰ ਸਿ ੰਘ ਵਿਰਕ, ਸਵਰਨ ਸਿ ੰਘ ਮੈਂਬਰ ਪੀ.ਏ.ਸੀ, ਕਰਮਜੀਤ ਸਿ ੰਘ ਥਿੰਦ ਐਡਵੋਕੇਟ, ਸ ੁਰਜੀਤ ਸਿ ੰਘ ਢਿੱਲੋ ਸਾਬਕਾ ਚੇਅਰਮੈਨ, ਸਤਿਬੀਰ ਸਿ ੰਘ ਬਿਟੂ ਮੈਂਬਰ ਕੌਰ ਕਮੇਟੀ, ਗੁਰਜੰਟ ਸਿ ੰਘ ਸ ੰਧੂ ਸਾਬਕਾ ਚੇਅਰਮੈਂਨ, ਕੁਲਦੀਪ ਸਿ ੰਘ ਬੂਲ ੇ ਮੈਂਬਰ ਕੌਰ ਕਮੇਟੀ, ਰਣਜੀਤ ਸਿ ੰਘ ਬਿਧੀਪੁਰ, ਜਸਵੰਤ ਸਿ ੰਘ ਕੋੜਾ ਸਾਬਕਾ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਕਾਰਜ ਸਿ ੰਘ ਤਕੀਆ, ਸਤਪਾਲ ਮਦਾਨ ਕੈਸ਼ੀਅਰ, ਮਹਿੰਦਰ ਸਿ ੰਘ ਬਾਜਵਾ ਮਸੀਤਾਂ, ਸ ੁਖਚੈਨ ਸਿ ੰਘ ਮਨਿਆਲਾ ਬਲਦੇਵ ਸਿ ੰਘ ਸਾਬਕਾ ਚੇਅਰਮੈਂਨ, ਕਰਨਜੀਤ ਸਿ ੰਘ ਆਹਲੀ, ਅਮਰਜੀਤ ਸਿ ੰਘ ਸ ੁਰਖਪੁਰ ਮੈਂਬਰ ਜਨਰਲ ਕੌਂਸ਼ਲ, ਜਗੀਰ ਸਿ ੰਘ ਸ ੁਰਖਪੁਰ ਸਾਬਕਾ ਚੇਅਰਮੈਂਰ, ਸ ੁਖਦੇਵ ਸਿ ੰਘ ਸ ੰਧਰ ਜਗੀਰ, ਹਰਦੀਪ ਸਿ ੰਘ ਸ ੰਧਰ ਜਗੀਰ, ਪੰਡਤ ਪ੍ਰਸ਼ੋਤਮ ਲਾਲ, ਉਂਕਾਰ ਸਿ ੰਘ ਤਲਵੰਡੀ, ਪ੍ਰਤਾਪ ਸਿ ੰਘ ਮੋਮੀ ਦੀਦਾਰ ਸਿ ੰਘ ਹਾਂਡਾਂ, ਸਰਵਨ ਸਿ ੰਘ ਚੰਦੀ ਬੂਲਪੁਰ, ਸਰੂਪ ਸਿ ੰਘ ਭਰੋਆਣਾ, ਮਨਜੀਤ ਸਿ ੰਘ ਖੀਰਾਂਵਾਲੀ, ਸ ੁਖਦੇਵ ਸਿੰਗ ਨੰਬਰਦਾਰ, ਗੁਰਪ੍ਰੀਤ ਸਿ ੰਘ ਫੱਤੂਢੀਗਾਂ, ਵਿਜੇਪਾਲ ਸਿ ੰਘ ਫੱਤੂਵਾਲ, ਜੋਗਾ ਸਿ ੰਘ ਕਾਲ ੇਵਾਲ, ਜੱਗਾ ਸਿ ੰਘ ਸਰਪੰਚ ਰਣਧੀਰਪੁਰ, ਬਲਵੀਰ ਸਿ ੰਘ ਗਾਜੀਪੁਰ, ਮੰਗਤ ਸਿ ੰਘ ਦੇਵਲਾਂਵਾਲ, ਵਿੱਕੀ ਚੌਹਾਨ ਕੌਂਸਲਰ, ਰਾਜਿੰਦਰ ਸਿ ੰਘ ਸਾਬਕਾ ਐਮ.ਸੀ. ਸ ੁੱਚਾ ਸਿ ੰਘ ਸ਼ਿਕਾਰਪੁਰ. ਦਿਲਬਾਗ ਸਿ ੰਘ ਗਿੱਲ, ਪਰਮਜੀਤ ਕੌਰ ਵਿਰਕ ਸਾਬਕਾ ਜਿਲ ੍ਹਾ ਪਰੀਸਦ ਮੈਂਬਰ, ਲਖਵਿੰਦਰ ਸਿ ੰਘ ਕੌੜਾ, ਅਮਰੀਕ ਸਿ ੰਘ ਵਿੱਕੀ ਖੀਰਾਂਵਾਲੀ, ਜਸਵਿੰਦਰ ਕੌਰ ਸਾਬਕਾ ਸਰਪੰਚ ਟਿੱਬਾ, ਸ ੁਖਦੇਵ ਸਿ ੰਘ ਲਾਡੀ ਸਬਾਕਾ ਬਲਾਕ ਸੰਮਤੀ ਮੈਂਬਰ, ਸ਼ਮਸ਼ ੇਰ ਸਿੰਘ ਤਲਵੰਡੀ ਚੌਧਰੀਆਂ, ਸ਼ਰਨਜੀਤ ਸਿੰਘ ਤਲਵੰਡੀ ਚੌਧਰੀਆਂ, ਬਲਬੀਰ ਸਿ ੰਘ ਗਾਜੀਪੁਰ, ਗੁਰਜੰਟ ਸਿ ੰਘ ਸੰਧੂ, ਸ ੁਰਿੰਦਰ ਸਿ ੰਘ ਤਾਸ਼ਪੁਰ, ਅਵਤਾਰ ਸਿ ੰਗ ਮੀਰੇ, ਗਿਆਨ ਸਿ ੰਘ ਮੀਰੇ, ਹਰਿੰਦਰ ਸਿ ੰਘ।