ਨਵੀਂ ਦਿੱਲੀ (ਸਮਾਜ ਵੀਕਲੀ) : ਲੇਖਕ ਤੇ ਹੋਰ ਕਈ ਖੇਤਰਾਂ ਵਿੱਚ ਨਾਮ ਕਮਾਉਣ ਵਾਲੀ ਦਿੱਲੀ ਦੀ ਸਾਦੀਆ ਦੇਹਲਵੀ ਦੀ ਛਾਤੀ ਦੇ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਬੀਤੇ ਦਿਨ ਮੌਤ ਹੋ ਗਈ। ਹੁਣ ਉਸ ਦੇ ਪਰਿਵਾਰ ਵਿੱਚ ਉਸ ਦਾ ਪੁੱਤ ਅਰਮਾਨ ਅਲੀ ਦੇਹਲਵੀ ਹੈ। ਸਾਦੀਆ ਨੂੰ ਅੱਜ ਸ਼ਿਦੀਪੁਰਾ ਕਬਰਸਤਾਨ ਵਿਚ ਸਪੁਰਦੇ ਖ਼ਾਕ ਕਰ ਦਿੱਤਾ ਗਿਆ।
HOME ਸਾਦੀਆ ਦੇਹਲਵੀ ਦਾ ਇੰਤਕ਼ਾਲ; ਦਿੱਲੀ ਵਿੱਚ ਸਪੁਰਦ-ਏ-ਖ਼ਾਕ