ਸਾਡੇ ਦਿਲ ਦੀ ਗੱਲ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਤੇਰੇ ਮਨ ਕੀਆਂ ਬਾਤਾਂ ਸੁਣ ਸੁਣ ਕੇ ,
ਹਰ ਇੱਕ ਵਾਰੀ ਅਸੀਂ ਵਿਚਾਰ ਦਿੱਤੇ ।
ਜੋ ਵੀ ਦਿਲੋ ਦਿਮਾਗ਼ ਨੇ ਸੋਚਿਆ ਸੀ ,
ਬਿਨਾਂ ਡਰ ਤੋਂ ਸ਼ਰੇ ਬਾਜ਼ਾਰ ਦਿੱਤੇ  ।
ਬਾਕੀ ਸੂਬਿਆਂ ਦਾ ਤਾਂ ਪਤਾ ਨਹੀਂ  ,
ਪੰਜਾਬ ਦੇ ਬੱਚੇ ਬੱਚੇ ਨੇ  ;
ਤੇਰੀ ਬਾਤ ਕਾ ਮੁੱਖ ਚਿੜਾਉਂਣ ਲਈ ,
ਥਾਲ਼ੀਆਂ ‘ਤੇ ਹਥੌੜੇ ਮਾਰ ਦਿੱਤੇ  ।
            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਸੱਪਾਂ ਦੀਆ ਸਿਰੀਆਂ ਮਿੱਧਣ ਵਾਲ਼ਿਆਂ ਨੂੰ ਜ਼ਹਿਰਾਂ ਦਾ ਕੀ ਡਰ
Next articleਕਿਸਾਨ ਯੂਨੀਅਨ ਦੀ ਸਹਾਇਤਾ ਕੀਤੀ