ਸ਼ਾਹ ਦੀ ਬੰਗਾਲ ਫੇਰੀ ਮੁਲਤਵੀ

ਨਵੀਂ ਦਿੱਲੀ (ਸਮਾਜ ਵੀਕਲੀ): ਕੇੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਆਪਣੀ ਦੋ ਰੋਜ਼ਾ ਬੰਗਾਲ ਫੇਰੀ ਅੱਗੇ ਪਾ ਦਿੱਤੀ ਹੈ। ਸ਼ਾਹ ਨੇ ਸ਼ਨਿੱਚਰਵਾਰ ਤੇ ਐਤਵਾਰ ਨੂੰ ਪੱਛਮੀ ਬੰਗਾਲ ’ਚ ਦੋ ਰੈਲੀਆਂ ਨੂੰ ਸੰਬੋਧਨ ਕਰਨਾ ਸੀ। ਪੱਛਮੀ ਬੰਗਾਲ ’ਚ ਅਪਰੈਲ-ਮਈ ’ਚ ਅਸੈਂਬਲੀ ਚੋਣਾਂ ਹੋਣੀਆਂ ਹਨ।

Previous articleਹਿਰਾਸਤ ’ਚ ਲਏ ਨੌਜਵਾਨਾਂ ਬਾਰੇ ਕੁਝ ਨਹੀਂ ਦੱਸ ਰਹੀ ਦਿੱਲੀ ਪੁਲੀਸ
Next articleਟਰੈਕਟਰ ਪਰੇਡ ਬਾਰੇ ਟਵੀਟਾਂ ’ਤੇ ਥਰੂਰ ਅਤੇ ਛੇ ਪੱਤਰਕਾਰਾਂ ਖ਼ਿਲਾਫ਼ ਕੇਸ