ਸ਼ਹੀਦ ਮਹਿੰਦਰ ਸਿੰਘ ਬੱਬਰ ਸਪੋਰਟਸ ਕਲੱਬ ਪੰਡੋਰੀ ਗੰਗਾ ਸਿੰਘ (ਰਜ਼ਿ )  ਵਲੋਂ   ਪਹਿਲਾ ਯੁ . ਐਸ . ਏ ਕਬੱਡੀ ਕੱਪ

ਹੁਸ਼ਿਆਰਪੁਰ -(ਹਰਜਿੰਦਰ ਛਾਬੜਾ) ਸ਼ਹੀਦ ਮਹਿੰਦਰ ਸਿੰਘ ਬੱਬਰ ਸਪੋਰਟਸ ਕਲੱਬ, ਪੰਡੋਰੀ ਗੰਗਾ ਸਿੰਘ (ਰਜ਼ਿ)  ਵਲੋਂ ਹਰਵਿੰਦਰ ਸਿੰਘ ਲੱਡੂ ਯੁ. ਐਸ. ਏ. ਦੇ ਸਹਿਯੋਗ ਨਾਲ ਪਹਿਲਾ ਯੁ. ਐਸ. ਏ. ਕਬੱਡੀ ਕੱਪ ਮਿਤੀ 7 ਮਾਰਚ  2019 ਦਿਨ ਵੀਰਵਾਰ, ਪੰਡੋਰੀ ਗੰਗਾ ਸਿੰਘ ਗਰਾਊਂਡ ਜਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ. ਗੁਰੂ ਕਾ ਲੰਗਰ ਅਤੁੱਟ ਵਰਤੇਗਾ.
Previous articleIt’s curtains on Kumbh; many firsts during congregation
Next articleModi playing politics over air strike: Ashok Gehlot