ਸਲਾਮ ਸਲਾਮ ਸਲਾਮ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰੈਣ ਵਸੇਰੇ ਜਿਹਨਾਂ
ਕਿਸਾਨਾਂ ਲਈ ਬਣਾਏ ।
ਤਰਾ੍ਂ ਤਰਾ੍ਂ ਦੀਆਂ ਚੀਜ਼ਾਂ
ਦੇ ਲੰਗਰ ਵੀ ਲਾਏ  ।
ਸ਼ਹੀਦਾਂ ਦੇ ਪਰਿਵਾਰਾਂ ਦੀ
ਮੱਦਦ ਹਨ ਕਰਦੇ  ;
ਰੁਲ਼ਦੂ ਬੱਕਰੀਆਂ ਵਾਲ਼ਾ
ਨਿਓਂ ਨਿਓਂ ਸੀਸ ਝੁਕਾਏ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous articleਕਿਰਤੀ ਕਾਮਿਆਂ ਦੀ ਲਲਕਾਰ
Next articleਮਰਹੂਮ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਦੀ ਯਾਦ ਚ ਖੂਨਦਾਨ ਕੈਂਪ