(ਸਮਾਜ ਵੀਕਲੀ)
ਅੰਨਦਾਤਿਆਂ ਦੇ ਮੋਢੇ ਧਰਕੇ ,
ਕੌਣ ਬੰਦੂਕ ਚਲਾਉਂਦਾ ਹੈ ।
ਕਿਸਦੇ ਮੂੰਹੋਂ ਕਿਹੋ ਜਿਹਾ ਨਿੱਤ ,
ਨਵਾਂ ਬਿਆਨ ਕੋਈ ਆਉਂਦਾ ਹੈ।
ਦੇਸ਼ ਦੇ ਵਾਸੀ ਇਹ ਸਾਰਾ ਕੁੱਝ ,
ਜਾਣ ਗਏ ਤੇ ਸਮਝ ਗਏ ਨੇ ;
ਟੁਕੜੇ ਟੁਕੜੇ ਗੈਂਗ ਕੌਣ ਹੈ ,
ਕੌਣ ਕੀਹਨੂੰ ਭੜਕਾਉਂਦਾ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024