ਸਮੇਂ ਦਾ ਸੱਚ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਟੋਲ ਪਲਾਜਿਆਂ ਦੇ ਧਰਨਿਆਂ ‘ਤੇ ,
ਕਵੀ ਦਰਬਾਰ ਨੇ ਹੋਣ ਲੱਗ ਪਏ ।
ਖ਼ਬਰਾਂ ਪੜ੍ ਕੇ ਵੱਡੇ ਘਰਾਣੇ  ,
ਖ਼ੂਨ ਦੇ ਹੰਝੂ ਰੋਣ ਲੱਗ ਪਏ  ।
ਹਾਕਮਾਂ ਨੇ ਤਾਂ ਪੰਗਾ ਲਿਆ ਸੀ ,
ਅਨਪੜ੍ ‘ਜੇ ਕਿਰਸਾਨ ਸਮਝ ਕੇ,
ਇਹ ਦਸ਼ਮੇਸ਼ ਦੇ ਵਾਰਸ ਅਗਲੇ ,
ਪਿਛਲੇ ਦਾਗ਼ ਵੀ ਧੋਣ ਲੱਗ ਪਏ ।
          ਮੂਲ ਚੰਦ ਸ਼ਰਮਾ ਪ੍ਰਧਾਨ ,
       ਪੰਜਾਬੀ ਸਾਹਿਤ ਸਭਾ ਧੂਰੀ .
           9478408898
Previous articleकिसान आंदोलन से देश क्या सीखे
Next articleਸਰਕਾਰ ਤਾਂ ਗੱਲਬਾਤ ਲਈ ਤਿਆਰ ਐ……