ਸਪੋਰਟਸ ਕਲੱਬ ਤਲਵੰਡੀ ਮੱਲੀਆਂ ਵੱਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ

ਮੋਗਾ – (ਹਰਜਿੰਦਰ ਛਾਬੜਾ ) ਸਪੋਰਟਸ ਕਲੱਬ ਤਲਵੰਡੀ ਮੱਲੀਆਂ ਜਿਲ੍ਹਾ ਮੋਗਾ ਵੱਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ  23 ਅਤੇ 24 ਫਰਵਰੀ 2019 ਨੂੰ ਸਰਕਾਰੀ ਹਾਈ ਸਕੂਲ ਤਲਵੰਡੀ ਮੱਲੀਆਂ ਵਿਖੇ ਹੁੰਮ ਹੁੰਮਾ ਕੇ ਪਹੁੰਚੋ.  ਬਲਜੀਤ ਮੱਲੀ ਯੂਕੇ, ਬਲਬੀਰ ਰਣੀਆਂ ਯੂਕੇ, ਕਾਕਾ ਚੀਮਾਂ, ਕੇਵਲ ਰਣਦੇਵਾ, ਸੁੱਖਾ ਸਿੰਘ ਯੂਕੇ, ਕੁਲਦੀਪ ਮੱਲੀ ਯੂਕੇ, ਸਿੰਦਰ ਸਿੰਘ, ਜਗਦੀਪ ਸਿੰਘ, ਜਗਜੀਤ ਸਿੰਘ, ਹਰਜੀਵਣ ਸਿੰਘ,  ਅਜਮੇਰ ਸਿੰਘ, ਗੁਰਮੀਤ ਸਿੰਘ,  ਸਰਪੰਚ ਜੰਗ ਸਿੰਘ, ਨੰਬਰਦਾਰ ਤੇਜਿੰਦਰ ਪਾਲ ਸਿੰਘ, ਬਲਜੀਤ ਸਿੰਘ, ਕਰਮ ਜੀਤ ਸਿੰਘ, ਸਤੋਖ਼ ਸਿੰਘ.

Previous articleਟਰੰਪ ਵੱਲੋਂ ਪੁਲਵਾਮਾ ਹਮਲਾ ‘ਖ਼ੌਫਨਾਕ’ ਕਰਾਰ
Next articleAKSHAY KUMAR SHOWCASES ‘THE STORY OF THE BRAVEST BATTLE EVER FOUGHT’ LIKE NEVER BEFORE IN KESARI