ਸਪੂਤਨਿਕ-ਵੀ ਦੀ ਪਹਿਲੀ ਖੇਪ ਮਈ ਦੇ ਅਖ਼ੀਰ ’ਚ ਭਾਰਤ ਪੁੱਜ ਦੀ ਸੰਭਾਵਨਾ

ਹੈਦਰਾਬਾਦ (ਸਮਾਜ ਵੀਕਲੀ) : ਡਾ. ਰੈੱਡੀ ਲੈਬਾਰਟਰੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਰੂਸ ਦੇ ਕੋਵਿਡ-19 ਟੀਕੇ ਸਪੂਤਨਿਕ-ਵੀ ਪਹਿਲੀ ਖੇਪ ਮਈ ਦੇ ਅੰਤ ਤੱਕ ਭਾਰਤ ਆਵੇਗੀ। ਕੰਪਨੀ ਨੂੰ ਸਪੁਤਨਿਕ-ਵੀ ਦੀ ਸੀਮਤ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਭਾਰਤੀ ਡਰੱਗ ਰੈਗੂਲੇਟਰ ਤੋਂ ਮਿਲੀ ਹੈ।

Previous articleਏਅਰ ਇੰਡੀਆ ਚਾਲਕ ਦਲ ਦੇ ਮੈਂਬਰ ਨੂੰ ਕਰੋਨਾ, ਆਸਟਰੇਲੀਆ ਨੇ ਜਹਾਜ਼ ਖਾਲੀ ਮੋੜਿਆ
Next articleਕਰੋਨਾ ਕਾਰਨ ਸੁਪਰੀਮ ਕੋਰਟ ਨੇ ਅਪੀਲਾਂ ਦਾਇਰ ਕਰਨ ਦੀਆਂ ਤਰੀਕਾਂ ’ਚ ਵਾਧਾ ਕੀਤਾ