ਸਤਿੰਦਰ ਜੈਨ ਦੀ ਹਾਲਤ ਵਿਗੜੀ, ਆਈਸੀਯੂ ’ਚ ਭਰਤੀ

ਨਵੀਂ ਦਿੱਲੀ, 19 ਜੂਨ (ਸਮਾਜਵੀਕਲੀ) :  ਕਰੋਨਾ ਤੋਂ ਪੀੜਤ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਹਾਲਤ ਖਰਾਬ ਹੋ ਗਈ ਹੈ। ਉਨ੍ਹਾਂ ਦੇ ਸਰੀਰ ਵਿੱਚ ਆਕਸੀਜਨ ਦੀ ਕਮੀ ਤੋਂ ਬਾਅਦ ਉਨ੍ਹਾਂ ਨੂੰ ਅਾਈਸੀਯੂ ਵਿੱਚ ਭਰਤੀ ਕਰਵਾ ਦਿੱਤਾ ਹੈ। ਮੰਤਰੀ ਨੂੰ ਕੋਵਿਡ ਹਸਤਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਉਨ੍ਹਾਂ ਨੂੰ ਨਿਮੋਨੀਆ ਵੀ ਹੋ ਗਿਆ ਹੈ।

Previous articleਸਿਆਊ ਕਾਂਡ: ਕਾਂਗਰਸੀ ਆਗੂ ਦੇ ਪੁੱਤ ਦਾ ਪੁਲੀਸ ਰਿਮਾਂਡ
Next articleਅਹਿਮਦਾਬਾਦ ਤੇ ਪੁਣੇ ’ਚ ਦੋ ਪਰਿਵਾਰਾਂ ਦੇ ਦਸ ਜੀਆਂ ਨੇ ਖੁ਼ਦਕੁਸ਼ੀ ਕੀਤੀ