ਸ਼ਿਮਲਾ ਦੇ ਪਿੰਡ ਵਿੱਚ ਅੱਗ, ਇਕ ਮੌਤ

ਸ਼ਿਮਲਾ  (ਸਮਾਜਵੀਕਲੀ) – ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਪਿੰਡ ਵਿੱਚ ਅੱਜ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਝੁਲਸੇ ਗਏ। ਅੱਗ ਕਾਰਨ ਇਕ ਮੰਦਰ ਤੇ ਛੇ ਘਰ ਸੁਆਹ ਹੋ ਗਏ। ਇਹ ਅੱਗ ਸਿਸਤਵਾਰੀ ਵਿੱਚ ਤੜਕੇ ਚਾਰ ਵਜੇ ਅੱਗ ਲੱਗੀ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ।

Previous article2 militants killed in encounter in Shopian, J&K
Next articleEl Salvador Prez faces flak after ‘grim’ photos of prisoners surface