ਸ਼ਾਹ ਦੇ ਪੱਛਮੀ ਬੰਗਾਲ ਦੌਰੇ ਦੌਰਾਨ ਤ੍ਰਿਣਮੂਲ ਕਾਂਗਰਸ ਨੂੰ ਲੱਗਿਆ ਝਟਕਾ, ਸੰਸਦ ਮੈਂਬਰ ਤੇ ਵਿਧਾਇਕਾਂ ਦੀ ਭਾਜਪਾ ’ਚ ਸ਼ਮੂਲੀਅਤ

ਮਿਦਨਾਪੁਰ(ਪੱਛਮੀ ਬੰਗਾਲ) (ਸਮਾਜ ਵੀਕਲੀ) : ਪੱਛਮੀ ਬੰਗਾਲ ਦੇ ਵੱਡੇ ਨੇਤਾ ਸ਼ੁਭੇਦੁ ਅਧਿਕਾਰੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਭਾਜਪਾ ’ਚ ਸ਼ਮੂਲੀਅਤ ਕਰ ਲਈ। ਇਸ ਦੌਰਾਨ ਰਾਜ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਨੀਲ ਮੰਡਲ ਤੇ 9 ਮੌਜੂਦਾ ਵਿਧਾਇਕਾਂ ਨੇ ਵੀ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ। ਇਨ੍ਹਾਂ ਵਿਧਾਇਕਾਂ ਵਿੱਚ 5 ਤ੍ਰਿਣਮੂਲ ਦੇ ਹਨ।

Previous articleਉੱਤਰ ਪ੍ਰਦੇਸ਼: ਹਾਈ ਕੋਰਟ ਨੇ ਲਵ ਜੇਹਾਦ ਆਰਡੀਨੈਂਸ ਤਹਿਤ ਕਾਰਵਾਈ ’ਤੇ ਰੋਕ ਲਗਾਈ
Next articleਦੇਸ਼ ’ਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਇਕ ਕਰੋੜ ਨੂੰ ਟੱਪੀ