ਸ਼ਾਰਦਾ ਕੇਸ: ਸੀਬੀਆਈ ਨੇ ਰਾਜੀਵ ਕੁਮਾਰ ਨੂੰ ‘ਦਸਤਾਵੇਜ਼’ ਭੇਜੇ

ਸ਼ਾਰਦਾ ਚਿੱਟ ਫੰਡ ਘਪਲੇ ਸਬੰਧੀ ਪੁੱਛ-ਪੜਤਾਲ ਲਈ ਬੀਤੇ ਦਿਨ ਹਾਜ਼ਰ ਨਾ ਹੋਏ ਸੀਆਈਡੀ ਦੇ ਏਡੀਜੀ ਰਾਜੀਵ ਕੁਮਾਰ ਦੇ ਦਫ਼ਤਰ ਅੱਜ ਸੀਬੀਆਈ ਨੇ ਕੁਝ ‘ਦਸਤਾਵੇਜ਼’ ਭੇਜੇ ਹਨ। ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਇਹ ਦਸਤਾਵੇਜ਼ ਕੋਲਕਾਤਾ ਦੇ ਦੱਖਣੀ ਹਿੱਸੇ ਵਿੱਚ ਸਥਿਤ ਭਵਾਨੀ ਭਵਨ ਵਿਚ ਬਣੇ ਰਾਜੀਵ ਕੁਮਾਰ ਦੇ ਦਫ਼ਤਰ ਵਿੱਚ ਭੇਜੇ ਗਏ ਹਨ।

Previous articleਕੋਟਕਪੂਰਾ ਗੋਲੀ ਕਾਂਡ: ਉਮਰਾਨੰਗਲ, ਚਰਨਜੀਤ ਸ਼ਰਮਾ ਤੇ ਮਨਤਾਰ ਖ਼ਿਲਾਫ਼ ਚਲਾਨ ਪੇਸ਼
Next articleਰਾਜਿੰਦਰਾ ਹਸਪਤਾਲ ’ਚ ਗਰਭਵਤੀ ਦੀ ਮੌਤ ਹੋਣ ’ਤੇ ਹੰਗਾਮਾ