HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ *ਸ਼ਾਇਰ ਦਾ ਆਤਮ ਸਮਰਪਣ* 20/11/2020 ਰੋਮੀ ਘੜਾਮੇਂ ਵਾਲ਼ਾ (ਸਮਾਜ ਵੀਕਲੀ) ਜਦੋਂ ਵੱਡੇ ਤੜਕੇ ਚਿੜੀਆਂ ਦੇ, ਚਹਿਕਣ ਤੋਂ ਸੋਹਣਾ। ਚੇਤ ਮਹੀਨੇ ਫਸਲਾਂ ਦੇ, ਟਹਿਕਣ ਤੋਂ ਸੋਹਣਾ। ਤੇ ਬਸੰਤ ਰੁੱਤੇ ਫੁੱਲਾਂ ਦੇ, ਮਹਿਕਣ ਤੋਂ ਸੋਹਣਾ। ਰਚਣਾ ਸਿੱਖ ਗਿਆ ਮੈਂ। ਤੇ ਜਚਣਾ ਸਿੱਖ ਪਿਆ ਮੈਂ। ਰੋਮੀ ਘੜਾਮੇਂ ਵਾਲ਼ਾ। 98552-81105 Post Views: 4