ਸ਼ਹੀਦ ਲਾਂਸ ਨਾਇਕ ਪਰਮਜੀਤ ਸਿੰਘ ਦੀ ਉਨੀ ਵੀਂ ਬਰਸੀ ਅੱਜ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-   ਲਾਂਸ ਨਾਇਕ ਸ਼ਹੀਦ ਪਰਮਜੀਤ ਸਿੰਘ ਸੈਨਾ ਮੈਡਲ ਦੀ 19 ਵੀਂ ਬਰਸੀ   ਸੁਰਖਪੁਰ ਪਿੰਡ ਵਿਖੇ ਸ਼ਹੀਦੀ ਸਮਾਰਕ ਤੇ 3 ਜਨਵਰੀ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ   ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਪਰਮਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਸੁਰਖਪੁਰ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਵੱਖ ਵੱਖ ਸੈਨਾ ਦੇ ਅਧਿਕਾਰੀ ਧਾਰਮਿਕ ਰਾਜਨੀਤਿਕ ਤੇ ਹੋਰ ਸ਼ਖ਼ਸੀਅਤਾਂ ਪਹੁੰਚ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ   ਉੱਥੇ ਹੀ ਸ਼ਹੀਦ ਲਾਸ ਨਾਇਕ ਨੂੰ ਉਨ੍ਹਾਂ ਦੀ ਰੈਜਮੈਂਟ ਵੱਲੋਂ  ਉਨ੍ਹਾਂ ਦੀ ਬਣੀ  ਪ੍ਰਤਿਮਾ   ਨੂੰ ਸਲਾਮੀ ਵੀ ਦਿੱਤੀ ਜਾਵੇਗੀ

Previous articleਸੰਘਰਸ਼ੀ ਯੋਧਿਆਂ ਦੇ ਹੌਸਲਿਆਂ ਨੂੰ ਦੂਣ ਸਵਾਇਆ ਕਰਦਾ ਪਰਮਿੰਦਰ ਅਲਬੇਲਾ ਦਾ ਗੀਤ ‘ਦਿੱਲੀ ਏ ਨੀ ਸੁੱਤੀਏ’ ਰਲੀਜ
Next articleਰੁਲ਼ਦੂ ਦਾ ਲਲਕਾਰਾ