ਵੱਡੀ ਫੱਟੀ ਜਾਰੀ

(ਸਮਾਜ ਵੀਕਲੀ)- ਅੱਜ ਜਨਮੇਜਾ ਸਿੰਘ ਜੌਹਲ ਵਲੋਂ ਤਿਆਰ ਕੀਤੀ ਦਰਸ਼ਨੀ ਤੇ ਵਿਰਾਸਤੀ ‘ਵੱਡੀ ਫੱਟੀ’, ਨੂੰ ਪੰਜਾਬੀ ਪੁਸਤਕ ਪ੍ਰੇਮੀ ਬਿਕਰਮਜੀਤ ਸਿੰਘ ਮਧੋਕ ਨੇ ਆਮ ਵਰਤੋੰ ਲਈ ਜਾਰੀ ਕੀਤਾ । ਇਹ ਅਖਬਾਰੀ ਪੰਨ੍ਹੇ ਜਿੱਡੀ ਫੱਟੀ, ਘਰਾਂ ਜਾਂ ਦਫਤਰਾਂ ਵਿਚ ਪੰਜਾਬੀ ਨਾਲ ਪ੍ਰੇਮ ਦਰਸਾਉਣ ਲਈ ਲਗਾਈ ਜਾ ਸਕਦੀ ਹੈ । ਪੰਜਾਬੀ ਅੱਖਰਾਂ ਦੀ ਸੁੰਦਰਤਾ ਦਿਖਲਾਉਂਦੀ ਇਹ ‘ਵੱਡੀ ਫੱਟੀ’ ਹਾਲੇ ਸੀਮਤ ਗਿਣਤੀ ਵਿਚ ਹੀ ਉਪਲੱਬਧ ਹੈ ।

j+919815945018

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSyamala second Indian woman to conquer Palk Strait
Next articleRemembering Baba Saheb’s historic Satyagrah for water rights at Mahad