ਵੈਕਸੀਨ ਤੇ ਕੋਵਿਡ-19 ਬਾਰੇ ਵੀ ਹੋਈ ਚਰਚਾ

ਸਮਾਜ ਵੀਕਲੀ: ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕਾ ਦੇ ਸਿਖਰਲੇ ਅਧਿਕਾਰੀਆਂ ਨਾਲ ਚਰਚਾ ਦੌਰਾਨ ਕੋਵਿਡ-19 ਮਹਾਮਾਰੀ ਤੇ ਵੈਕਸੀਨ ਨੂੰ ਮੁੱਖ ਨੁਕਤਾ ਦਸਦਿਆਂ ਕਿਹਾ ਕਿ ਅਮਰੀਕਾ ਦੇ ਸਹਿਯੋਗ ਨਾਲ ਭਾਰਤ ’ਚ ਟੀਕਿਆਂ ਦਾ ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਭਾਰਤ ਤੇ ਅਮਰੀਕਾ ਵਿਚਾਲੇ ਟੀਕਾ ਭਾਈਵਾਲੀ ਕਾਰਨ ਗੱਲਬਾਤ ’ਚ ਲਾਜ਼ਮੀ ਤੌਰ ’ਤੇ ਕੋਵਿਡ-19 ਬਾਰੇ ਚਰਚਾ ਸ਼ਾਮਲ ਸੀ। ਨਾਲ ਹੀ ਟੀਕਿਆਂ ’ਤੇ ਕੁਆਡ ਅਧਾਰਿਤ ਚਰਚਾ ਵੀ ਹੋਈ ਹੈ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਆਡ ਮੌਜੂਦਾ ਸਮੇਂ ਦੇ ਅਹਿਮ ਖੱਪਿਆਂ ਨੂੰ ਪੂਰਦਾ ਹੈ: ਜੈਸ਼ੰਕਰ
Next articleਅਫਗਾਨਿਸਤਾਨ: ਬੰਬ ਧਮਾਕੇ ’ਚ 4 ਹਲਾਕ, 11 ਵਿਦਿਆਰਥੀ ਜ਼ਖ਼ਮੀ