ਵਿਸ਼ਵ ਪ੍ਰਸਿੱਧ ਰੇਡੀਓੁ ਅਤੇ ਟੀ ਵੀ ਪੇਸ਼ਕਾਰਾ ਮੋਹਨਜੀਤ ਦੀ ਪੰਜਾਬੀ ਗੀਤ ‘ਅਰਦਾਸ’ ਨਾਲ ਪੰਜਾਬੀ ਖੇਤਰ ਚ ਪਹਿਲੀ ਐਟਰੀ

(ਸਮਾਜ ਵੀਕਲੀ)

ਇੰਗਲੈਂਡ, (ਬਿੰਦਰ ਭਰੋਲੀ)- ਪੂਰੀ ਦੁਨੀਆ ਚ ਵੱਸਦੇ ਭਾਰਤੀ ਲੋਕਾਂ ਨੇ ਪਿਛਲੇ ਲੰਮੇ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦਾ ਆਪਣੀ ਆਪਣੀ ਸਮੱਰਥਾ ਮੁਤਾਬਕ ਸਾਥ ਦਿੱਤਾ ਭਾਵੇਂ ਕਿ ਮਾਇਆ ਦੇ ਰੂਪ ਚ ਹੋਵੇ, ਭਾਵੇਂ ਲੰਗਰ ਦੇ ਰੂਪ ਚ ਹੋਵੇ ਜਾ ਫਿਰ ਸੰਗੀਤਕ ਰੂਪ ਚ ਹੋਵੇ ਇਸੇ ਕੜੀ ਦੇ ਤਾਹਿਤ ਇੰਗਲੈਂਡ ਦੀ ਧਰਤੀ ਤੇ ਵੱਸਦੀ ਪੰਜਾਬੀ ਮੀਡੀਏ ਦੀ ਜਿੰਦ ਜਾਨ ਮੋਹਨਜੀਤ ਹੁਣੀ ਆਪਣਾ ਪਲੇਠਾ ਗੀਤ “ਅਰਦਾਸ “ ਲੇ ਕਿ ਕਿਸਾਨੀ ਸੰਘਰਸ਼ ਆਪਣਾ ਹਿੱਸਾ ਪਾਓੁਣ ਜਾ ਰਹੇ ਹਨ । ਸੋ ਵਾਹਿਗੁਰੂ ਉਹਨਾਂ ਦੀ ਇਸ ਕੋਸ਼ਿਸ਼ ਨੂੰ ਕਾਮਯਾਬੀ ਬੱਖਸ਼ੇ । ਇਸ ਗੀਤ ਦੇ ਬੋਲ ਪੰਜਾਬ ਦੇ ਪ੍ਰਸਿੱਧ ਗੀਤਕਾਰ ਭੱਟੀ ਭੱੜੀਵਾਲਾ ਨੇ ਲਿਖੇ ਹਨ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਕੇ.ਬੀ. ਬੀਟ ਨੇ ਤੇ ਜੀਵਨ ਰਿਕਾਰਡ ਕੰਪਨੀ ਚ ਬਹੁਤ ਜਲਦੀ ਰਿਕਾਰਡ ਹੋਣ ਜਾ ਰਿਹਾ ਹੈ ਸੋ ਆਪ ਜੀ ਦੇ ਪੂਰਨ ਸਹਿਯੋਗ ਦੀ ਆਸ ਰੱਖਦੇ ਹਾਂ ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਜਰ ਸਿੰਘ, ਪੰਜਾਬੀ ਪੱਤਰਕਾਰੀ ਦਾ “ਮੇਜਰ” ਵੀ ਸੀ ਤੇ “ਸਿੰਘ” ਵੀ ਸੀ
Next articleअखंड भारत या दक्षिण एशियाई देशों का संघ