ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਵਿਚੋਂ 16 ਅਰਬ ਡਾਲਰ ਕੱਢੇ

ਵਾਸ਼ਿੰਗਟਨ (ਸਮਾਜਵੀਕਲੀ) : ਕਰੋਨਾ ਮਹਾਮਾਰੀ ਕਾਰਨ ਆਲਮੀ ਮੰਦੀ ਦੇ ਚੱਲਦੇ ਵਿਦੇਸ਼ੀ ਨਿਵੇਸ਼ਕਾਂ ਨੇ ਏਸ਼ਿਆਈ ਅਰਥਵਿਵਸਥਾਵਾਂ ਵਿਚੋਂ ਲਗਪਗ 26 ਅਰਬ ਅਮਰੀਕੀ ਡਾਲਰ ਕੱਢ ਲਏ ਹਨ। ਭਾਰਤ ਵਿਚੋਂ ਨਿਵੇਸ਼ਕਾਂ ਨੇ 16 ਅਰਬ ਅਰਮੀਕੀ ਡਾਲਰ ਕੱਢੇ ਹਨ।

Previous articleਇਟਾਵਾ ਵਿੱਚ ਟਰੱਕ ਨੇ ਪਿਕਅੱਪ ਨੂੰ ਮਾਰੀ ਟੱਕਰ, ਛੇ ਦੀ ਮੌਤ
Next articleਚੀਨ ’ਤੇ ਸਖ਼ਤ ਪਾਬੰਦੀ ਲਾਉਣ ਦੀ ਲੋੜ: ਨਿੱਕੀ ਹੇਲੀ