ਲਖਨਊ (ਸਮਾਜਵੀਕਲੀ): ਮਰਹੂਮ ਗੈਂਗਸਟਰ ਵਿਕਾਸ ਦੂਬੇ ਨਾਲ ਸਥਾਨਕ ਪੁਲੀਸ ਦੀ ਕਥਿਤ ਮਿਲੀਭੁਗਤ ਦੀ ਪੜਤਾਲ ਲਈ ਊੱਤਰ ਪ੍ਰਦੇਸ਼ ਸਰਕਾਰ ਵਲੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਗਈ ਹੈ। ਸਰਕਾਰੀ ਬਿਆਨ ਅਨੁਸਾਰ ਵਧੀਕ ਮੁੱਖ ਸਕੱਤਰ ਸੰਜੇ ਭੂਸਰੈੱਡੀ ਸਿੱਟ ਦੀ ਅਗਵਾਈ ਕਰਨਗੇ ਅਤੇ ਵਧੀਕ ਡੀਜੀ ਹਰੀ ਰਾਮ ਸ਼ਰਮਾ ਤੇ ਡੀਆਈਜੀ ਰਵਿੰਦਰ ਗੌੜ ਇਸ ਦੇ ਮੈਂਬਰ ਹੋਣਗੇ। ਸਿੱਟ ਵਲੋਂ 31 ਜੁਲਾਈ ਤੱਕ ਆਪਣੀ ਰਿਪੋਰਟ ਸੌਂਪੀ ਜਾਵੇਗੀ।
HOME ਵਿਕਾਸ ਦੂਬੇ ਤੇ ਪੁਲੀਸ ‘ਮਿਲੀਭੁਗਤ’ ਦੀ ਜਾਂਚ ਲਈ ਯੂਪੀ ਸਰਕਾਰ ਨੇ ‘ਸਿੱਟ’...