ਲੰਡਨ, 27 ਮਈ (ਰਾਜਵੀਰ ਸਮਰਾ) (ਸਮਾਜਵੀਕਲੀ) : -ਲੰਡਨ ਤੋਂ ਅੰਮਿ੍ਤਸਰ ਲਈ 11 ਜੂਨ ਨੂੰ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਚੱਲੇਗੀ | ਇਹ ਉਡਾਣ ਯੂ ਕੇ ਵਿਚ ਫਸੇ ਭਾਰਤੀ ਨਾਗਰਿਕਾਂ ਲਈ ਭਾਰਤ ਸਰਕਾਰ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ | ਜਦਕਿ ਲੰਡਨ ਤੋਂ ਅਹਿਮਦਾਬਾਦ ਲਈ ਵੀ 7 ਜੂਨ ਨੂੰ ਇਕ ਉਡਾਣ ਚਲਾਈ ਜਾ ਰਹੀ ਹੈ | ਯੂ ਕੇ ‘ਚੋਂ 21 ਮਈ ਤੱਕ 3224 ਭਾਰਤੀਆਂ ਨੂੰ 10 ਉਡਾਣਾਂ ਰਾਹੀਂ ਭਾਰਤ ਲਿਜਾਇਆ ਜਾ ਚੁੱਕਾ ਹੈ |
HOME ਲੰਡਨ ਤੋਂ ਅੰਮਿ੍ਤਸਰ ਲਈ 1 ਜੂਨ ਨੂੰ ਚੱਲੇਗੀ ਉਡਾਣ