(ਸਮਾਜ ਵੀਕਲੀ)
ਲੜਾਂਗੇ ਨਾਲ ਤੂਫ਼ਾਨਾਂ ਦੇ
ਮਰਾਂਗੇ ਨਾਲ ਕਿਸਾਨਾਂ ਦੇ
ਵਸੀਏ ਭਾਵੇਂ ਜਿੱਥੇ ਮਰਜ਼ੀ
ਖੜ੍ਹਾਂਗੇ ਨਾਲ ਕਿਸਾਨਾਂ ਦੇ
ਕਿ੍ਤੀ ਦੀ ਕਿਸਤੀ ਨਾ ਡੋਲੇ
ਹੜ੍ਹਾਂ ਦੇ ਨਾਲ ਕਿਸਾਨਾਂ ਦੇ
ਅੱਗ ਉੱਤੇ ਪਿਆ ਜੇ ਤੁਰਨਾ
ਸੜਾਂਗੇ ਨਾਲ ਕਿਸਾਨਾਂ ਦੇ
ਬਿੰਦ੍ਰਾ ਕ੍ਰਾਂਤੀ ਵਾਲੀ ਮਸਾਲ
ਫੜ੍ਹਾਂਗੇ ਨਾਲ ਕਿਸਾਨਾਂ ਦੇ
ਬਿੰਦਰ (ਜਾਨ ਏ ਸਾਹਿਤ)
00393278159218
ਇਟਲੀ …….