ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਭਾਰਤੀ ਨਾਗਰਿਕ ਨੂੰ 200 ਲੋਕਾਂ ਨਾਲ ਕਰੀਬ 150,000 ਅਮਰੀਕੀ ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਹੈ। ਅਨਿਕਖ਼ਾਨ ਯੂਸਿਫ਼ਖ਼ਾਨ ਪਠਾਨ (29) ਨਾਂ ਦੇ ਇਸ ਵਿਅਕਤੀ ਨੇ ਵਿਦਿਆਰਥੀ ਵੀਜ਼ੇ ਦੌਰਾਨ ਕਰੀਬ 67 ਜਾਅਲੀ ਸ਼ਨਾਖਤੀ ਕਾਰਡਾਂ ਦੀ ਵਰਤੋਂ ਕਰਕੇ ਅਮਰੀਕਾ ਦੇ 200 ਲੋਕਾਂ ਨੂੰ ਠੱਗਿਆ।
HOME ਲੋਕਾਂ ਨੂੰ ਠੱਗਣ ਵਾਲੇ ਭਾਰਤੀ ਨਾਗਰਿਕ ਨੂੰ ਸਜ਼ਾ