(ਸਮਾਜ ਵੀਕਲੀ): ਬਠਿੰਡਾ ਦੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਲੈਵਲ-3 ਦੇ ਬੈੱਡ ਸੌ ਪ੍ਰਤੀਸ਼ਤ ਭਰੇ ਹੋੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੱਜ ਦੀ ਸਥਿਤੀ ਅਨੁਸਾਰ ਸਭ ਠੀਕ ਹੈ। ਉਨ੍ਹਾਂ ਬਾਹਰੀ ਮਰੀਜ਼ਾਂ ਦੇ ਇਥੇ ਆ ਕੇ ਇਲਾਜ ਕਰਾਉਣ ਨੂੰ ਵੀ ਸਹੀ ਦੱਸਦਿਆਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਰੋਕ ਵੀ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਟੀਕਾਕਰਨ ਸੋਮਵਾਰ ਤੋਂ ਪੜਾਅਵਾਰ ਸ਼ੁਰੂ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly