HOMEINDIA ਲੁਧਿਆਣਾ ’ਚ ਕਰੋਨਾ ਦੇ 11 ਨਵੇਂ ਮਰੀਜ਼ 29/04/2020 ਲੁਧਿਆਣਾ (ਸਮਾਜਵੀਕਲੀ) – ਲੁਧਿਆਣਾ ਵਿੱਚ 11 ਨਵੇਂ ਕਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 7 ਤਖ਼ਤ ਹਜ਼ੂਰ ਸਾਹਿਬ ਤੋਂ 4 ਕੋਟਾ ਤੋਂ ਪਰਤੇ ਵਿਦਿਆਰਥੀ ਹਨ।