ਰੂਪਨਗਰ ਸਿਵਲ ਹਸਪਤਾਲ ਦਾ ਐਸਐੱਮਓ ਕਰੋਨਾ ਪਾਜ਼ੇਟਿਵ

ਰੂਪਨਗਰ (ਸਮਾਜਵੀਕਲੀ) – ਰੂਪਨਗਰ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ(ਐੱਸਐੱਮਓ) ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਐਸਐੱਮਓ ਦੇ ਟੈਸਟ ਲਈ ਨਮੂਨੇ ਲਏ ਗਏ ਸਨ ਅਤੇ ਅੱਜ ਇਸ ਰਿਪੋਰਟ ਵਿੱਚ ਉਹ ਕਰੋਨਾ ਦੀ ਪੁਸ਼ਟੀ ਹੋਈ ਹੈ। ਐੱਸਐੱਮਓ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ।

Previous articleUK PM unveils ‘conditional plan’ for next-phase COVID-19 response
Next articleਐੱਸਬੀਆਈ ਯੋਨੋ ਪਲੇਟਫਾਰਮ ਤੋਂ ਨਹੀਂ ਦੇ ਰਿਹਾ ‘ਫਟਾਫਟ ਕਰਜ਼ਾ’