(ਸਮਾਜ ਵੀਕਲੀ)
ਇੱਕ ਘੌਲ਼ੀ ਬਾਬੇ ਰੁਲ਼ਦੂ ਨੂੰ ਵੀ
ਚੁਸਤ ਬਣਾ ‘ਤਾ ਚੇਲਿਆਂ ਨੇ ।
ਮਨੋਰੰਜਨ ਛੱਡ ਕੇ ਇਨਕਲਾਬ ਦੇ
ਰਸਤੇ ਪਾ ‘ਤਾ ਚੇਲਿਆਂ ਨੇ ।
ਜੀਹਨੂੰ ਓਸ ਦਾ ਪਿੰਡ ਰੰਚਣਾਂ ਵੀ
ਨਹੀਓਂ ਚੰਗੀ ਤਰਾਂ ਪਛਾਣਦਾ ਸੀ ;
ਅੱਜ ਦੇਸ਼ ਵਿਦੇਸ਼ ਦੇ ਪੇਪਰਾਂ ਵਿੱਚ
ਨਾਉਂ ਘੁੰਮਣ ਲਾ ‘ਤਾ ਚੇਲਿਆਂ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
94784088998