(ਸਮਾਜ ਵੀਕਲੀ)
ਕਾਗ਼ਜ਼ ਕਲਮ ਸ਼ਬਦ ਤੇ ਅੱਖਰ ,
ਹੁਣ ਰੁਲ਼ਦੂ ਦੇ ਯਾਰ ਬਣ ਗਏ ।
ਲੋਕ ਵੱਡੇ ਅਫ਼ਸਾਨੇ ਲਿਖਣ ਪਰ ,
ਉਸ ਦੇ ਗੀਤ ਨੇ ਸਾਰ ਬਣ ਗਏ ।
ਜੇ ਸਿਆਸੀ ਲੋਕ ਤੇ ਵੱਡੇ ਘਰਾਣੇ ,
ਦੁਸ਼ਮਣ ਹੋ ਗਏ ਨੇ ਤਾਂ ਕੀ ਹੋਇਆ ;
ਐਪਰ ਦੇਸ਼ ਦੇ ਕਿਰਤੀ ਕਾਮੇ ਤਾਂ ,
ਉਸ ਦੇ ਗਲ਼ੇ ਦਾ ਹਾਰ ਬਣ ਗਏ ।
ਮੂਲ ਚੰਦ ਸ਼ਰਮਾ ਉਰਫ਼
ਰੁਲ਼ਦੂ ਬੱਕਰੀਆਂ ਵਾਲ਼ਾ .