(ਸਮਾਜ ਵੀਕਲੀ)
ਲੋਕਾਂ ਲਈ ਜੋ ਮਰ ਜਾਂਦੈ ਉਹ ,
ਸਦਾ ਜਿਉਦਾ ਰਹਿੰਦਾ ਹੈ .
ਜ਼ਾਲਮਾਂ ਜਿੰਨਾਂ ਕਸੂਰ ਓਸ ਦਾ ,
ਆਪ ਜ਼ੁਲਮ ਜੋ ਸਹਿੰਦਾ ਹੈ .
ਤਾਂ ਹੀ ਰੁਲਦੂ ਬੱਕਰੀਆਂ ਵਾਲ਼ਾ ਵੀ,
ਪ੍ਸ਼ਾਂਤ ਭੂਸ਼ਨ ਦੇ ਨਾਲ਼ ਖੜੈ ,
ਸਾਨੂੰ ਵੀ ਸਭ ਨੂੰ ਉਸਦੀ ਸੋਚ ‘ਤੇ,
ਪਹਿਰਾ ਦੇਣ ਨੂੰ ਕਹਿੰਦਾ ਹੈ .
ਮੂਲ ਚੰਦ ਸ਼ਰਮਾ
9478408898