ਰਾਸ਼ਟਰਪਤੀ ਦਾ ਹਲਫ਼ਦਾਰੀ ਸਮਾਗਮ ਵਰਚੁਅਲ ਸੰਮੇਲਨ ਵਾਂਗ ਹੋਵੇਗਾ: ਬਾਇਡਨ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਹਲਫ਼ਦਾਰੀ ਸਮਾਗਮ ਕਾਫ਼ੀ ਹੱਦ ਤਕ ਵਰਚੁਅਲ ਸੰਮੇਲਨ ਵਾਂਗ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਹਲਫ਼ਦਾਰੀ ਸਮਾਗਮ ਛੋਟਾ ਹੋਵੇਗਾ ਜਦੋਂ ਕਿ ਆਮ ਦਿਨਾਂ ਵਿੱਚ ਇਹ ਸਮਾਗਮ ਦੇਖਣ ਲਈ ਲੱਖਾਂ ਦੀ ਗਿਣਤੀ ਵਿੱਚ ਲੋਕ ਕੈਪੀਟਲ ਹਿੱਲ ’ਤੇ ਜਮ੍ਹਾਂ ਹੁੰਦੇ ਹਨ।

Previous articleਚੀਨ ਦੀ ਕੋਲਾ ਖਾਣ ਵਿੱਚ ਗੈਸ ਚੜ੍ਹਨ ਨਾਲ 18 ਮਜ਼ਦੂਰਾਂ ਦੀ ਮੌਤ
Next articleDr. Ambedkar’s thoughts and his Vision for India