ਰਸੋਈ ਗੈਸ ਦੇ ਭਾਅ ’ਚ 25 ਰੁਪਏ ਵਾਧਾ

ਨਵੀਂ ਦਿੱਲੀ (ਸਮਾਜ ਵੀਕਲੀ): ਰਸੋਈ ਗੈਸ ਦੀ ਕੀਮਤ ਅੱਜ ਪ੍ਰਤੀ ਸਿਲੰਡਰ 25 ਰੁਪਏ ਵਾਧਾ ਕੀਤਾ ਗਿਆ ਹੈ। ਤੇਲ ਕੰਪਨੀਆਂ ਦੇ ਕੀਮਤ ਅੰਕੜਿਆਂ ਮੁਤਾਬਕ ਫਰਵਰੀ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 14.2 ਕਿੱਲੋ ਵਾਲੇ ਸਿਲੰਡਰ ਦੀ ਕੀਮਤ ’ਚ 125 ਰੁਪਏ ਵਾਧਾ ਹੋੋ ਚੁੱਕਾ ਹੈ। ਅੱਜ ਕੀਤੇ ਗਏ ਵਾਧੇ ਨਾਲ ਦਿੱਲੀ ’ਚ 14.2 ਕਿੱਲੋ ਵਾਲੇ ਸਿਲੰਡਰ ਦੀ ਕੀਮਤ 819 ਰੁਪਏ (ਪਹਿਲਾਂ 794 ਰੁਪਏ) ਹੋ ਗਈ ਹੈ। ਇਹ ਵਾਧਾ ਸਾਰੇ ਸਬਸਿਡੀ ਤੇ ਗ਼ੈਰ-ਸਬਸਿਡੀ ਵਾਲੇ ਖ਼ਪਤਕਾਰਾਂ ’ਤੇ ਲਾਗੂ ਹੋਵੇਗਾ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਪ੍ਰਸ਼ਾਂਤ ਕਿਸ਼ੋਰ ਬਣੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ
Next articleਪੱਛਮੀ ਬੰਗਾਲ ਰੈਲੀ ਵਿੱਚ ਸ਼ਾਮਲ ਹੋਣਗੇ ਕਿਸਾਨ ਆਗੂ