ਰਮੇਸ਼ਵਰ ਸਿੰਘ

ਬਿੰਦਰ

(ਸਮਾਜ ਵੀਕਲੀ)

ਹੱਕਦਾਰ ਨੂੰ ਹੱਕ ਦੁਆਉਣ ਲਈ
ਰਮੇਸ਼ਵਰ ਸਿੰਘ ਅੱਗੇ ਆਇਆ

ਪੁਰਸਕਾਰਾਂ ਵਿੱਚ ਕਰਨ ਜੋ ਗੜਬੜ
ਕਲਮ ਨਾਲ ਸਭ ਨੂੰ ਸਮਝਾਇਆ

ਪਰਦਿਆਂ ਪਿਛੇ ਛੁੱਪੇ ਸੀ ਜਿਹੜੇ
ਸਭ ਨੂੰ ਸ਼ੀਸ਼ਾ ਆਣ ਵਿਖਾਇਆ

ਧੌਂਸ ਜਮਾਉਂਦਾ ਰਿਹਾ ਜੋ ਅੱਜ ਤੱਕ
ਸਾਹਿਤ ਮਾਫੀਆ ਖੂੰਜੇ ਲਾਇਆ

ਨਵੀਂਆਂ ਕਲਮਾਂ ਨੂੰ ਕਰਕੇ ਅੱਗੇ
ਬਣਦਾ ਆਪਣਾ ਫ਼ਰਜ਼ ਨਿਭਾਇਆ

ਦੂਰਦਰਸ਼ਨ ਅਤੇ ਅਖ਼ਬਾਰਾਂ ਦੀ
ਪਲਟ ਕੇ ਰੱਖ ਦਿੱਤੀ ਏ ਕਾਇਆ

ਤੁਰਿਆ ਹੋ ਅੱਜ ਸਭ ਤੋਂ ਅੱਗੇ
ਕ੍ਰਾਂਤੀ ਦਾ ਝੰਡਾ ਲਹਿਰਾਇਆ

ਸੱਚ ਦੀ ਸਰਦਲ ਦੇਂਦਾ ਪਹਿਰਾ
ਬਿੰਦਰਾ ਚਾਰੇ ਪਾਸੇ ਛਾਇਆ

ਬਿੰਦਰ

ਸਾਹਿਤ ਚਲੈਲੇਵਾਲਾ
00393278159218

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿਖੇ ਧਾਰਮਿਕ ਲੇਖ ਲਿਖਣ ਦੇ ਮੁਕਾਬਲੇ ਕਰਵਾਏ
Next articleਰਿਆਸਤੀ ਵਫ਼ਦ ਜਮੀਅਤ ਉਲਮਾ ਏ ਹਿੰਦ ਦਾ ਪੰਜਾਬ ਦੇ ਮੈਂਬਰਾਂ ਵਲੋਂ ਕਪੂਰਥਲਾ ਦਾ ਦੌਰਾ