ਰਜਿੰਦਰ ਕੁਮਾਰ ਵਲੋਂ ਸਕੂਲ ਨੂੰ ਵਾਟਰ ਕੂਲਰ ਦਿੱਤਾ ਦਾਨ।

ਮਹਿਤਪੁਰ – (ਨੀਰਜ ਵਰਮਾ) ਸ੍ਰੀ ਰਜਿੰਦਰ ਕੁਮਾਰ ਜਿਨ੍ਹਾਂ ਨੂੰ 38 ਸਾਲ ਦੀ ਸੇਵਾ ਮਗਰੋਂ ਸਿੱਖਿਆ ਮਹਿਕਮੇ ਦੁਆਰਾ ਬਤੌਰ ਕਲਰਕ ਵਜੋਂ ਤਰੱਕੀ ਦਿੱਤੀ ਗਈ। ਉਹਨਾਂ ਨੇ ਇਸ ਖੁਸ਼ੀ ਦੇ ਮੌਕੇ ਤੇ ਸਰਕਾਰੀ ਹਾਈ ਸਕੂਲ ਮਹਿਸਮਪੁਰ ਦੇ ਬੱਚਿਆਂ ਲਈ ਵਾਟਰ ਕੂਲਰ ਦਾਨ ਦਿੱਤਾ , ਇਸ ਮੌਕੇ ਸਮੂਹ ਸਟਾਫ਼ ਨੇ ਉਹਨਾਂ ਦਾ ਧੰਨਵਾਦ ਕੀਤਾ ।
Previous articleWhy is Modi afraid of probe into Rafale: Rahul
Next articleਨੂਰਮਹਿਲ ਮਹਾਸ਼ਿਵਰਤਰੀ ਉਤਸਵ ਵਿੱਚ ਸੁਨਾਮੀ ਲਹਿਰਾਂ ਵਾਂਗ ਸ਼ਾਮਿਲ ਹੋਏ ਸ਼ਿਵ ਭਗਤ – ਅਸ਼ੋਕ ਸੰਧੂ ਨੰਬਰਦਾਰ