ਮਹਿਤਪੁਰ – (ਨੀਰਜ ਵਰਮਾ) ਸ੍ਰੀ ਰਜਿੰਦਰ ਕੁਮਾਰ ਜਿਨ੍ਹਾਂ ਨੂੰ 38 ਸਾਲ ਦੀ ਸੇਵਾ ਮਗਰੋਂ ਸਿੱਖਿਆ ਮਹਿਕਮੇ ਦੁਆਰਾ ਬਤੌਰ ਕਲਰਕ ਵਜੋਂ ਤਰੱਕੀ ਦਿੱਤੀ ਗਈ। ਉਹਨਾਂ ਨੇ ਇਸ ਖੁਸ਼ੀ ਦੇ ਮੌਕੇ ਤੇ ਸਰਕਾਰੀ ਹਾਈ ਸਕੂਲ ਮਹਿਸਮਪੁਰ ਦੇ ਬੱਚਿਆਂ ਲਈ ਵਾਟਰ ਕੂਲਰ ਦਾਨ ਦਿੱਤਾ , ਇਸ ਮੌਕੇ ਸਮੂਹ ਸਟਾਫ਼ ਨੇ ਉਹਨਾਂ ਦਾ ਧੰਨਵਾਦ ਕੀਤਾ ।
INDIA ਰਜਿੰਦਰ ਕੁਮਾਰ ਵਲੋਂ ਸਕੂਲ ਨੂੰ ਵਾਟਰ ਕੂਲਰ ਦਿੱਤਾ ਦਾਨ।