ਰਛਪਾਲ ਸਿੰਘ ਵੜੈਚ ਨੂੰ ਸਦਮਾ ਚਾਚੀ ਦਾ ਦਿਹਾਂਤ

ਅੰਤਿਮ ਸੰਸਕਾਰ ਅੱਜ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰਸ਼ਪਾਲ ਸਿੰਘ ਵੜੈਚ ਜਿਲ੍ਹਾ ਪ੍ਰਧਾਨ ਈ ਟੀ ਈ ਯੂਨੀਅਨ ਤੇ ਸੀਨੀਅਰ ਪੱਤਰਕਾਰ ਬਲਜੀਤ ਸਿੰਘ ਵੜੈਚ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ। ਜਦੋਂ ਉਹਨਾਂ ਦੀ ਚਾਚੀ ਗਿਆਨ ਕੌਰ ( 48 ਸਾਲ) ਦਾ ਦਿਹਾਂਤ ਹੋ ਗਿਆ ।ਉਹ ਕਈ ਦਿਨਾਂ ਤੋਂ ਸੰਖੇਪ ਬਿਮਾਰ ਚੱਲ ਰਹੇ ਸਨ। ਸ੍ਰੀ ਮਤੀ ਗਿਆਨ ਕੌਰ ਦਾ ਅੰਤਿਮ ਸੰਸਕਾਰ 17 ਅਪ੍ਰੈਲ (ਅੱਜ) 12 ਵਜੇ ਪਿੰਡ ਮਹਿਰਵਾਲਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ ।

ਇਸ ਦੁੱਖ ਦੀ ਘੜੀ ਵਿੱਚ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ, ਅਕਾਲੀ ਆਗੂ ਸੁਖਵਿੰਦਰ ਸਿੰਘ ਸੁੱਖ, ਸੱਜਣ ਸਿੰਘ ਚੀਮਾ, ਈ ਟੀ ਯੂ ਦੇ ਸੂਬਾਈ ਆਗੂ ਰਵੀ ਵਾਹੀ,ਡੀ ਟੀ ਐੱਫ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ, ਡੀ ਟੀ ਐੱਫ ਆਗੂ ਸੁਖਚੈਨ ਸਿੰਘ ਬੱਧਣ, ਬਲਜੀਤ ਸਿੰਘ ਬੱਬਾ,ਜਸਵਿੰਦਰ ਸਿੰਘ ਸ਼ਿਕਾਰਪੁਰ,ਅਵਤਾਰ ਸਿੰਘ ,ਇੰਦਰਜੀਤ ਸਿੰਘ ਬਿਧੀਪੁਰ, ਮਾਸਟਰ ਕੇਡਰ ਤੋਂ ਨਰੇਸ਼ ਕੋਹਲੀ,ਰਜਿੰਦਰ ਸਿੰਘ, ਹਰਜਿੰਦਰ ਸਿੰਘ ਢੋਟ,ਅਧਿਆਪਕ ਦਲ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ,ਗੋਰਮਿੰਟ ਟੀਚਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਚੀਮਾ, ਜੈਮਲ ਸਿੰਘ, ਜੋਤੀ ਮਹਿਦਰੂ ਆਦਿ ਨੇ ਓਹਨਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

Previous articleਗੁਰਦੁਆਰਾ ਸਿੰਘ ਸਭਾ ਭੁਲਾਣਾ ਦੀ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ
Next articleਫਿਰ ਦਿਲ ਟੁੱਟਦਾ